FacebookTwitterg+Mail

ਫੋਟੋਸ਼ੂਟ ਦੌਰਾਨ ਮਾਡਲ 'ਤੇ ਸ਼ਾਰਕ ਦਾ ਭਿਆਨਕ ਹਮਲਾ, ਤਸਵੀਰਾਂ ਵਾਇਰਲ

katarina zarutskie
14 July, 2018 04:31:06 PM

ਨਵੀਂ ਦਿੱਲੀ (ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਮਾਡਲ ਕੈਟਰੀਨਾ ਜ਼ਰੂਤਸਕੀ ਨਾਲ ਹਾਲ ਹੀ 'ਚ ਇਕ ਭਿਆਨਕ ਹਾਦਸਾ ਹੋਇਆ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ ਕੈਟਰੀਨਾ ਆਸਟ੍ਰੇਲੀਆ ਦੇ ਬੀਚ 'ਚ ਇਕ ਫੋਟੋਸ਼ੂਟ ਕਰਵਾ ਰਹੀ ਸੀ ਅਤੇ ਇਸ ਦੌਰਾਨ ਇਕ ਸ਼ਾਰਕ ਨੇ ਉਸ 'ਤੇ ਅਚਾਨਕ ਹਮਲਾ ਕਰ ਦਿੱਤਾ, ਜਿਸ 'ਚ ਉਸ ਦਾ ਗੁੱਟ ਜ਼ਖਮੀ ਹੋ ਗਿਆ।
Punjabi Bollywood Tadka
ਉਹ ਕਾਫੀ ਮੁਸ਼ਕਿਲ ਨਾਲ ਸ਼ਾਰਕ ਤੋਂ ਆਪਣਾ ਗੁੱਟ ਛੁੱਡਵਾ ਕੇ ਪਾਣੀ 'ਚੋਂ ਬਾਹਰ ਨਿਕਲੀ। ਇਸ ਤੋਂ ਬਾਅਦ ਮਾਡਲ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦਾ ਇਲਾਜ ਕਰਵਾਇਆ ਗਿਆ।
Punjabi Bollywood Tadka
ਇਸ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।  
Punjabi Bollywood Tadka
ਮਾਡਲ ਨੇ ਦੱਸਿਆ, ''ਸ਼ਾਰਕ ਨੇ ਮੈਨੂੰ ਕੱਟਣ ਤੋਂ ਪਹਿਲਾਂ ਕੁਝ ਸੈਕਿੰਡਾਂ ਲਈ ਪਾਣੀ ਅੰਦਰ ਖਿੱਚ ਕੇ ਰੱਖਿਆ ਸੀ । ਹਾਲਾਂਕਿ ਮੈਂ ਖੁਦ ਨੂੰ ਸੰਭਾਲਿਆ ਅਤੇ ਫੁਰਤੀ ਨਾਲ ਪਾਣੀ 'ਚੋਂ ਬਾਹਰ ਨਿਕਲ ਆਈ।
Punjabi Bollywood Tadka
ਇਹ ਘਟਨਾ ਹੋਰ ਵੀ ਭਿਆਨਕ ਹੋ ਸਕਦੀ ਸੀ ਕਿਉਂਕਿ ਮੈਂ ਬਿਲਕੁਲ ਖਾਮੋਸ਼ ਹੋ ਗਈ ਸੀ ਅਤੇ ਮੇਰੇ ਪਰਿਵਾਰ 'ਚੋਂ ਵੀ ਕਿਸੇ ਨੇ ਸ਼ੋਰ ਨਾ ਮਚਾਇਆ।'' 
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka
 


Tags: Katarina ZarutskieInstagramPretty BeachAttackedShark

Edited By

Sunita

Sunita is News Editor at Jagbani.