FacebookTwitterg+Mail

ਬਿਨਾਂ ਸ਼ਰਮਾਏ ਇਸ ਅਦਾਕਾਰਾ ਨੇ ਲੋਕਾਂ ਸਾਹਮਣੇ ਪ੍ਰੇਮੀ ਨਾਲ 10 ਮਿੰਟ ਤੱਕ ਕੀਤੀ KISS, ਛਾਈ ਸੁਰਖੀਆਂ 'ਚ

kate hudson
29 June, 2017 03:08:04 PM

ਮੁੰਬਈ— ਹਾਲੀਵੁੱਡ ਦੀ ਬੋਲਡ ਅਦਾਕਾਰ ਅਖਵਾਉਣ ਲਈ ਅਤੇ ਮੀਡੀਆ ਦੀ ਅਟੈਂਸ਼ਨ ਲੈਣ ਦੇ ਚੱਕਰ 'ਚ ਕਈ ਵਾਰ ਇਹ ਅਜੀਬੋ-ਗਰੀਬ ਹਰਕਤਾਂ ਕਰਦੀਆਂ ਦਿਖ ਜਾਂਦੀਆਂ ਹਨ। ਉੱਥੇ ਇਸ ਲਿਸਟ 'ਚ ਇਕ ਹੋਰ ਨਾਂ ਸ਼ਾਮਲ ਹੋ ਗਿਆ ਹੈ। ਇਸ ਅਦਾਕਾਰਾ ਦਾ ਨਾਂ ਹੈ ਕੇਟ ਹਡਸਨ। ਜੀ ਹਾਂ, ਕੇਟ ਨੇ ਹਾਲ ਹੀ 'ਚ ਕੁਝ ਅਜਿਹਾ ਕੀਤਾ, ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਹਰਕਤ 'ਤੇ ਹੈਰਾਨ ਹੈ। 

Punjabi Bollywood Tadka

ਹਾਲ ਹੀ 'ਚ ਅਦਾਕਾਰਾ ਹਡਸਨ ਨੇ ਗਿਟਾਰਿਸਟ ਡੇਨੀ ਫੁਜੀਕਾਵਾ ਦੇ ਪ੍ਰਤੀ ਆਪਣਾ ਰੋਮਾਂਸ ਆਖਿਰਕਾਰ ਸਵੀਕਾਰ ਕਰ ਹੀ ਲਿਆ ਹੈ। ਅਜਿਹਾ ਕਰਨ ਲਈ ਕੇਟ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਸਾਰਿਆਂ ਦੇ ਸਾਹਮਣੇ ਕੁਝ ਅਜਿਹੀ ਹਰਕਤ ਕੀਤੀ ਹੈ ਕਿ ਦੇਖਣ ਵਾਲੇ ਹੈਰਾਨ ਹੋ ਗਏ। ਉੱਥੇ ਕੇਟ ਵੀ ਅਜਿਹਾ ਕਰਨ 'ਚ ਜ਼ਰਾ ਵੀ ਨਹੀਂ ਝਿੱਜਕੀ।

Punjabi Bollywood Tadka

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਇਕ ਪਬਲਿਕ ਪਲੇਸ 'ਤੇ ਕਈ ਕੈਮਰਿਆਂ ਦੇ ਸਾਹਮਣੇ ਕੇਟ ਨੇ ਆਪਣੇ ਪ੍ਰੇਮੀ ਨੂੰ 10 ਮਿੰਟ ਤੱਕ ਕਿੱਸ ਕੀਤਾ। ਇੰਨਾ ਲੰਬਾ ਕਿੱਸ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਉੱਥੇ ਇਸ ਮਾਮਲੇ ਤੋਂ ਬਾਅਦ ਕੇਟ ਸੁਰਖੀਆਂ 'ਚ ਆ ਗਈ।

Punjabi Bollywood Tadka

Kate hudson

Punjabi Bollywood Tadka

Kate hudson

Punjabi Bollywood Tadka

Kate hudson

Punjabi Bollywood Tadka

Kate hudson

Punjabi Bollywood Tadka

Kate hudson

Punjabi Bollywood Tadka

Kate hudson

Punjabi Bollywood Tadka

Kate hudson

Punjabi Bollywood Tadka

Kate hudson

Punjabi Bollywood Tadka

Kate hudson

Punjabi Bollywood Tadka
 


Tags: KissHollywood ActressKate hudsonDanny Fujikawaਕੇਟ ਹਡਸਨਹਡਸਨ ਨੇ ਗਿਟਾਰਿਸਟ