FacebookTwitterg+Mail

ਪੈਸੇ ਨਾ ਦੇਣ ਕਾਰਨ ਹਸੀਨਾ ਦੀ ਵੈੱਬਸਾਈਟ ਬੰਦ, ਕੁੱਤੇ 'ਤੇ ਖਰਚੇ 90 ਹਜ਼ਾਰ

katie price
12 January, 2019 10:41:13 AM

ਲਾਂਸ ਏਜਲਸ (ਬਿਊਰੋ) : ਗਾਇਕਾ ਤੇ ਟੀ. ਵੀ. ਸਟਾਰ ਕੇਟੀ ਪ੍ਰਾਈਸ ਅੱਜਕਲ੍ਹ ਖੂਬ ਚਰਚਾਂ 'ਚ ਬਣੀ ਹੋਈ ਹੈ। ਉਹ ਵੀ ਆਪਣੀਆਂ ਤਸਵੀਰਾਂ ਜਾਂ ਕਿਸੇ ਵੀਡੀਓ ਕਰਕੇ ਨਹੀਂ ਸਗੋਂ ਇਸ ਵਾਰ ਮਾਮਲਾ ਕੁਝ ਹੋਰ ਹੀ ਹੈ। ਦਰਅਸਲ ਕੇਟੀ ਦੀ ਵੈੱਬਸਾਈਟ ਬੰਦ ਹੋ ਗਈ ਹੈ।

Punjabi Bollywood Tadka

ਉਹ ਇਸ ਲਈ ਕਿਉਂਕਿ ਪੈਸਿਆਂ ਦੀ ਤੰਗੀ ਕਰਕੇ ਉਹ ਵੈੱਬਸਾਈਟ ਦੀ ਹੋਸਟਿੰਗ ਦੇ ਪੈਸੇ ਨਹੀਂ ਅਦਾ ਕਰ ਪਾਈ।

Punjabi Bollywood Tadka

ਕੇਟੀ ਇਸ ਲਈ ਵੀ ਆਲੋਚਨਾ ਦਾ ਸ਼ਿਕਾਰ ਹੋ ਰਹੀ ਹੈ ਕਿਉਂਕਿ ਉਸ ਨੇ 90 ਹਜ਼ਾਰ ਰੁਪਏ ਦਾ ਛੋਟਾ ਕੁੱਤਾ ਖਰੀਦ ਲਿਆ ਪਰ ਵੈਬਸਾਈਟ ਦੇ ਪੈਸੇ ਨਹੀਂ ਦੇ ਸਕੀ। 

Punjabi Bollywood Tadka
ਦੱਸ ਦਈਏ ਕਿ ਕੇਟੀ ਪ੍ਰਾਈਸ ਦੀ ਵੈਬਸਾਈਟ katieprice.co.uk ਹੁਣ ਬੰਦ ਹੋ ਚੁੱਕੀ ਹੈ।

Punjabi Bollywood Tadka

ਕੇਟੀ ਆਪਣੀ ਵੈਬਸਾਈਟ ਨੂੰ ਪ੍ਰੋਮੋਟ ਵੀ ਕਰ ਰਹੀ ਸੀ।

Punjabi Bollywood Tadka

ਹੁਣ ਦੇਖਣਾ ਇਹ ਹੈ ਕਿ ਕੇਟੀ ਆਪਣੀ ਵੈਬਸਾਈਟ ਦੁਬਾਰਾ ਚਾਲੂ ਕਰਵਾਉਂਦੀ ਹੈ ਜਾਂ ਨਹੀਂ।

Punjabi Bollywood Tadka

Punjabi Bollywood Tadka

Punjabi Bollywood Tadka


Tags: Katie Price Pay Court Fine Instagram Photoshoot Hollywood Celebrity

Edited By

Sunita

Sunita is News Editor at Jagbani.