FacebookTwitterg+Mail

ਬੀਚ 'ਤੇ ਟਾਪਲੈੱਸ ਹੋਈ ਇਹ ਮਾਡਲ, ਪ੍ਰਾਈਵੇਟ ਪਾਰਟਸ ਨੂੰ ਲੁਕਾਇਆ ਅਜਿਹੇ ਤਰੀਕੇ ਨਾਲ...

    1/5
07 May, 2017 04:30:43 PM
ਲੰਡਨ— ਬ੍ਰਿਟਿਸ਼ ਮਾਡਲ ਕੇਟੀ ਪ੍ਰਾਈਸ ਨੇ ਹਾਲ ਹੀ 'ਚ ਟਾਪਲੈੱਸ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਉਨ੍ਹਾਂ ਨੇ ਮਿਯਾਨੀ ਬੀਚ 'ਤੇ ਕੰਲੈਡਰ 2018 ਲਈ ਕਰਵਾਇਆ ਹੈ। ਫੋਟੋਸ਼ੂਟ ਦੌਰਾਨ ਕੇਟੀ ਨੇ ਆਪਣੇ ਪ੍ਰਾਈਵੇਟ ਪਾਰਟ ਨੂੰ ਹੱਥਾਂ ਨਾਲ ਲੁਕਾਇਆ ਹੋਇਆ ਹੈ। ਇਹ ਤਸਵੀਰਾਂ 'ਚ ਉਹ ਬੇਹੱਦ ਸੈਕਸੀ ਲੱਗ ਰਹੀ ਹੈ।
ਦੱਸਣਯੋਗ ਹੈ ਕਿ ਇਸ ਦੌਰਾਨ ਕੇਟੀ 'ਚ ਆਤਮਵਿਸ਼ਵਾਸ ਦੀ ਕੋਈ ਨਹੀਂ ਲੱਗ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਕੇਟੀ ਨੇ ਆਪਣੀ ਟੈਟੂ ਵੀ ਫਲਾਂਟ ਕੀਤਾ ਹੈ। ਫਿਲਹਾਲ ਕੇਟੀ ਆਪਣੇ ਨਵੇਂ ਟੀ. ਵੀ. ਸ਼ੋਅ ਮਾਇ ਕ੍ਰੇਜੀ ਜ਼ਿੰਦਗੀ 'ਚ ਰੁਝੀ ਹੈ।

Tags: Katie PriceTopless photoshootBeachਕੇਟੀ ਪ੍ਰਾਈਸਟਾਪਲੈੱਸਬੀਚ