FacebookTwitterg+Mail

ਬੋਲਡ ਤਸਵੀਰਾਂ ਨਾਲ ਕੈਟਰੀਨਾ ਬਾਊਡਨ ਨੇ ਸੋਸ਼ਲ ਮੀਡੀਆ 'ਤੇ ਫੈਲਾਈ ਸਨਸਨੀ

katrina bowden
19 August, 2018 04:37:11 PM

ਲਾਸ ਏਂਜਲਸ (ਬਿਊਰੋ)— ਹਾਲੀਵੁੱਡ ਅਦਾਕਾਰਾ ਕੈਟਰੀਨਾ ਬਾਊਡਨ ਆਪਣੀਆਂ ਲੇਟੈਸਟ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਰਹੀ ਹੈ। ਕੈਟਰੀਨਾ ਹਾਲੀਵੁੱਡ 'ਚ ਆਪਣੇ ਬੋਲਡ ਅੰਦਾਜ਼ ਅਤੇ ਹੌਟ ਅਦਾਵਾਂ ਲਈ ਜਾਣੀ ਜਾਂਦੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਕੈਟਰੀਨਾ ਬਾਊਡਨ ਹਾਲੀਵੁੱਡ ਦੀ ਦੁਨੀਆ ਦਾ ਮਸ਼ਹੂਰ ਨਾਂ ਹੈ।

Punjabi Bollywood Tadka

ਪ੍ਰਸ਼ੰਸਕ ਕੈਟਰੀਨਾ ਦੀਆਂ ਹੌਟ ਅਦਾਵਾਂ ਦੇ ਦੀਵਾਨੇ ਹਨ। ਇਹੀ ਵਜ੍ਹਾ ਹੈ ਕਿ ਉਸ ਨੂੰ ਇੰਸਟਾਗਰਾਮ 'ਤੇ 61 ਲੋਕ ਫਾਲੋਅ ਕਰਦੇ ਹਨ।

Punjabi Bollywood Tadka

ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਕੈਟਰੀਨਾ ਕਾਫੀ ਬੋਲਡ ਨਜ਼ਰ ਆ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

ਬੇਹੱਦ ਹੌਟ ਦਿਖਣ ਵਾਲੀ ਹਾਲੀਵੁੱਡ ਅਦਾਕਾਰਾ ਕੈਟਰੀਨਾ ਸਿਰਫ 29 ਸਾਲ ਦੀ ਹੈ। 29 ਸਾਲ ਦੀ ਹਾਲੀਵੁੱਡ ਅਦਾਕਾਰਾ ਕੈਟਰੀਨਾ ਦੀ ਲੋਕਪ੍ਰਿਯਤਾ ਉਨ੍ਹਾਂ ਦੇ ਕੰਮ ਅਤੇ ਬੋਲਡ ਤਸਵੀਰਾਂ ਕਾਰਨ ਬਣੀ ਹੋਈ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Katrina BowdenInstagramBikini PicturesAmerican Actress

Edited By

Sunita

Sunita is News Editor at Jagbani.