FacebookTwitterg+Mail

2 ਮਿਲੀਅਨ ਫਾਲੋਅਰਜ਼ ਹੋਣ 'ਤੇ ਕੈਟਰੀਨਾ ਨੇ ਫੈਨਜ਼ ਦਾ ਕੀਤਾ ਧੰਨਵਾਦ, ਵੀਡੀਓ

katrina kaif
08 April, 2019 10:03:53 AM

ਜਲੰਧਰ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਜਿਨ੍ਹਾਂ ਦੀ ਲੋਕਪ੍ਰਿਅਤਾ ਦਿਨੋਂ ਦਿਨ ਵਧਦੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦੀ ਗਿਣਤੀ 'ਚ ਵੀ ਵਧਾ ਹੋ ਰਿਹਾ ਹੈ। ਕੈਟਰੀਨਾ ਕੈਫ ਦੇ ਫੈਨਜ਼ ਦੀ ਗਿਣਤੀ ਵੱਧ ਕੇ 2 ਕਰੋੜ ਪਹੁੰਚ ਗਈ ਹੈ। ਜੀ ਹਾਂ, ਇਹ ਖੁਸ਼ਖਬਰੀ ਕੈਟਰੀਨਾ ਕੈਫ ਨੇ ਖੁਦ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਇੰਸਟਾਗ੍ਰਾਮ 'ਤੇ 20 ਮਿਲੀਅਨ ਫਾਲੋਅਰਜ਼ ਹੋਣ 'ਤੇ ਅਦਾਕਾਰਾ ਨੇ ਸਮੁੰਦਰ ਕਿਨਾਰੇ ਵੀਡੀਓ ਬਣਾ ਕੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ।

 
 
 
 
 
 
 
 
 
 
 
 
 
 

20 million insta family 💃🏻🙏💕... thank u for all the love 🥳

A post shared by Katrina Kaif (@katrinakaif) on Apr 5, 2019 at 4:41am PDT


ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਸਲਮਾਨ ਖਾਨ ਨਾਲ ਸਿਲਵਰ ਸਕ੍ਰੀਨ 'ਤੇ ਫਿਲਮ 'ਭਾਰਤ' 'ਚ ਨਜ਼ਰ ਆਵੇਗੀ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ 'ਭਾਰਤ' ਫਿਲਮ ਇਸ ਸਾਲ ਈਦ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।


Tags: Katrina KaifTwo Million Followers InstagramTiger Zinda HaiBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.