FacebookTwitterg+Mail

OMG : ਕੈਟਰੀਨਾ ਦੀ ਇਸ ਆਮ ਡਰੈੱਸ ਦੀ ਕੀਮਤ ਜਾਣ ਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼

katrina kaif
16 December, 2017 02:46:22 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਪ੍ਰਮੋਸ਼ਨ 'ਚ ਰੁੱਝੀ ਹੈ। ਇਸ ਫਿਲਮ 'ਚ ਉਹ ਸਲਮਾਨ ਖਾਨ ਨਾਲ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ ਦੀ ਪ੍ਰਮੋਸ਼ਨ ਦੌਰਾਨ ਕੈਟਰੀਨਾ ਕਾਫੀ ਸ਼ਾਨਦਾਰ ਲੁੱਕ 'ਚ ਨਜ਼ਰ ਆਈ।

Punjabi Bollywood Tadka

ਇਸ ਦੌਰਾਨ ਉਸ ਨੇ ਬਲੈਕ ਟੀ ਸ਼ਰਟ ਤੇ ਸਕਰਟ ਪਹਿਨੀ ਸੀ, ਜਿਸ 'ਚ ਉਸ ਦੀ ਲੁੱਕ ਕਾਫੀ ਗਲੈਮਰਸ ਦਿਖ ਰਹੀ ਹੀ ਹੈ।

Punjabi Bollywood Tadka

ਕੈਟਰੀਨਾ ਦੀ ਸਕਰਟ 'ਚ ਹਲਕੇ-ਹਲਕੇ ਕੱਟ ਸੀ, ਜੋ ਡਰੈੱਸ ਨੂੰ ਚਾਰ-ਚੰਨ੍ਹ ਲਾ ਰਹੇ ਸਨ। ਉਸ ਦੀ ਇਸ ਡਰੈੱਸ ਦੀ ਕੀਮਤ ਜਾਣਕੇ ਤੁਸੀਂ ਕਾਫੀ ਹੈਰਾਨ ਹੋਵੋਗੇ ਕਿਉਂਕਿ ਇਸ ਡਰੈੱਸ ਦੀ ਕੀਮਤ 1 ਲੱਖ 40 ਹਜ਼ਾਰ ਹੈ। ਦੇਖਣ 'ਚ ਇਹ ਡਰੈੱਸ ਕਾਫੀ ਆਮ ਲੱਗ ਰਹੀ ਹੈ ਪਰ ਇਸ ਦੀ ਕੀਮਤ ਹੋਸ਼ ਉਡਾਅ ਦੇਣ ਵਾਲੀ ਹੈ।

Punjabi Bollywood Tadka
ਜ਼ਿਕਰਯੋਗ ਹੈ ਕਿ ਕੈਟਰੀਨਾ ਕੈਫ ਹਾਲ ਹੀ 'ਚ 'ਬਿੱਗ ਬੌਸ 11' ਦੇ ਸੈੱਟ 'ਤੇ 'ਟਾਈਗਰ ਜ਼ਿੰਦਾ ਹੈ' ਦੀ ਪ੍ਰਮੋਸ਼ਨ ਲਈ ਪੁੱਜੀ। ਇਸ ਦੌਰਾਨ ਉਸ ਨੇ ਸਲਮਾਨ ਖਾਨ ਕਾਫੀ ਮਸਤੀ ਕੀਤੀ ਸੀ। ਇਸ ਤੋਂ ਇਲਾਵਾ ਉਹ ਸਲਮਾਨ ਖਾਨ ਨਾਲ 'ਡਾਂਸ ਇੰਡੀਆ ਡਾਂਸ' ਦੇ ਸੈੱਟ 'ਤੇ ਵੀ ਪੁੱਜੀ ਸੀ। ਇਥੇ ਉਨ੍ਹਾਂ ਨੇ ਮਿਥੁਨ ਚੱਕਰਵਰਤੀ ਨਾਲ ਖੂਬ ਮਸਤੀ ਕੀਤੀ।

Punjabi Bollywood Tadka

Punjabi Bollywood Tadka

 

 


Tags: Katrina KaifTiger Zinda HaiSalman KhanBigg Boss 11Dance India DanceMithun Chakraborty