FacebookTwitterg+Mail

ਯੈਲੋ ਡਰੈੱਸ 'ਚ ਕੈਟਰੀਨਾ ਦਾ ਗਲੈਮਰਸ ਅੰਦਾਜ਼ ਵਾਇਰਲ

katrina kaif elle magazine
14 May, 2019 12:10:42 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਬੀ-ਟਾਊਨ ਦੀ ਸਭ ਤੋਂ ਹੌਟ ਅਦਾਕਾਰਾਂ 'ਚੋਂ ਇਕ ਹੈ। ਉਹ ਆਪਣੀ ਖੂਬਸੂਰਤੀ ਅਤੇ ਸਟਾਇਲ ਨਾਲ ਹਮੇਸ਼ਾ ਫੈਨਜ਼ ਦਾ ਦਿਲ ਜਿੱਤਦੀ ਆਈ ਹੈ। ਕੈਟਰੀਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

   ਕੈਟਰੀਨਾ ਕੈਫ ਇਮੇਜ਼ ਐਚਡੀ ਫੋਟੋ ਵਾਲਪੇਪਰ

Punjabi Bollywood Tadka,katrina kaif image hd photo wallpaper pics gallery download,ਕੈਟਰੀਨਾ ਕੈਫ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਹਾਲ ਹੀ 'ਚ ਕੈਟਰੀਨਾ ਫੈਸ਼ਨ ਮੈਗਜ਼ੀਨ ਦੇ ਕਵਰ 'ਤੇ ਨਜ਼ਰ ਆਈ, ਜਿਸ ਦੀ ਤਸਵੀਰ ਕੈਟਰੀਨਾ ਨੇ ਸਾਂਝੀ ਕੀਤੀ ਸੀ। ਹੁਣ ਉਨ੍ਹਾਂ ਨੇ ਇਸ ਸ਼ੂਟ ਦੀ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ। 
Punjabi Bollywood Tadka,katrina kaif image hd photo wallpaper pics gallery download,ਕੈਟਰੀਨਾ ਕੈਫ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦਰਅਸਲ ਕੈਟਰੀਨਾ Elle India ਦੇ ਮਈ ਇਸ਼ਿਊ ਦਾ ਕਵਰ ਫੇਸ ਬਣੀ ਹੈ। ਇਹ ਬੀਚ ਫੋਟੋਸ਼ੂਟ ਹੈ।

   ਕੈਟਰੀਨਾ ਕੈਫ ਹੌਟ ਪਿਕਸ ਗੈਲਰੀ

Punjabi Bollywood Tadka,katrina kaif image hd photo wallpaper pics gallery download,ਕੈਟਰੀਨਾ ਕੈਫ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਕੈਟਰੀਨਾ ਨੇ ਇਸ ਸ਼ੂਟ ਦੀ ਨਵੀਂ ਤਸਵੀਰ ਸਾਂਝੀ ਕੀਤੀ, ਜਿਸ 'ਚ ਉਹ ਯੈਲੋ ਡਰੈੱਸ 'ਚ ਨਜ਼ਰ ਆ ਰਹੀ ਹੈ। ਤਸਵੀਰ 'ਚ ਕੈਟਰੀਨਾ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।
Punjabi Bollywood Tadka,katrina kaif image hd photo wallpaper pics gallery download,ਕੈਟਰੀਨਾ ਕੈਫ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੱਸ ਦੇਈਏ ਕਿ ਜਲਦ ਹੀ ਕੈਟਰੀਨਾ ਫਿਲਮ 'ਭਾਰਤ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 5 ਜੂਨ 2019 ਨੂੰ ਰਿਲੀਜ਼ ਹੋਵੇਗੀ।
Punjabi Bollywood Tadka,katrina kaif image hd photo wallpaper pics gallery download,ਕੈਟਰੀਨਾ ਕੈਫ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ


Tags: Katrina KaifElle MagazinePhotoshoot InstagramBharatBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.