FacebookTwitterg+Mail

ਸਮੁੰਦਰ ਕੰਢੇ ਇੰਝ ਮਸਤੀ ਕਰਦੀ ਦਿਸੀ ਕੈਟਰੀਨਾ ਕੈਫ

katrina kaif poses in a bikini under the mexican sun  alia bhatt likes it
14 July, 2019 03:46:37 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਆਏ ਦਿਨ ਆਪਣੇ ਲੁੱਕ ਨਾਲ ਫੈਨਜ਼ ਨੂੰ ਹੈਰਾਨ ਕਰ ਦਿੰਦੀ ਹੈ। ਇਕ ਵਾਰ ਫਿਰ ਕੈਟਰੀਨਾ ਦੀ ਇਕ ਤਸਵੀਰ ਫੈਨਜ਼ ਨੂੰ ਦੀਵਾਨਾ ਬਣਾ ਰਹੀ ਹੈ। ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦੇਣ ਵਾਲੀ ਅਦਾਕਾਰਾ ਕੈਟਰੀਨਾ ਕੈਫ ਅੱਜਕਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਹੋਈ ਹੈ। ਇਸ ਤਸਵੀਰ 'ਚ ਕੈਟਰੀਨਾ ਆਪਣੇ ਦਿਲਕਸ਼ ਅੰਦਾਜ਼ ਨਾਲ ਸਭ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ।

 
 
 
 
 
 
 
 
 
 
 
 
 
 

🦋

A post shared by Katrina Kaif (@katrinakaif) on Jul 13, 2019 at 9:44pm PDT


ਅਦਾਕਾਰਾ ਕੈਟਰੀਨਾ ਕੈਫ ਨੇ ਇਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਕੈਟਰੀਨਾ ਸਵੀਮਿੰਗ ਡਰੈੱਸ 'ਚ ਨਜ਼ਰ ਆ ਰਹੀ ਹੈ ਪਰ ਖਾਸ ਗੱਲ ਇਹ ਹੈ ਕਿ ਵਾਇਰਲ ਹੋ ਰਹੀ ਇਸ ਤਸਵੀਰ 'ਚ ਕੈਟਰੀਨਾ ਦੀ ਸਮਾਇਲ 'ਤੇ ਸਭ ਦਾ ਦਿਲ ਆ ਗਿਆ ਹੈ। ਦੱਸਣਯੋਗ ਹੈ ਕਿ ਅਦਾਕਾਰਾ ਇਨ੍ਹੀਂ ਦਿਨੀਂ ਛੁੱਟੀਆਂ ਬਿਤਾਉਣ ਮੈਕਸੀਕੋ ਪਹੁੰਚੀ ਹੈ। ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਹਾਲ ਹੀ 'ਚ ਫਿਲਮ 'ਭਾਰਤ' ਰਿਲੀਜ਼ ਹੋਈ ਸੀ। ਜੋ ਬਾਕਸ ਆਫਿਸ 'ਤੇ ਕਾਫੀ ਜ਼ਬਦਸਤ ਰਹੀ।



 

 
 
 
 
 
 
 
 
 
 
 
 
 
 

💙💚💛

A post shared by Katrina Kaif (@katrinakaif) on Jul 12, 2019 at 9:18am PDT


Tags: Katrina KaifMexico InstagramViral Picਕੈਟਰੀਨਾ ਕੈਫ

About The Author

manju bala

manju bala is content editor at Punjab Kesari