FacebookTwitterg+Mail

ਬਾਰਿਸ਼ ਦੇ ਮੌਸਮ 'ਚ ਕੂਲ ਅੰਦਾਜ਼ 'ਚ ਨਜ਼ਰ ਆਈ ਕਵਿਤਾ ਕੌਸ਼ਿਕ

kavita kaushik
30 June, 2018 05:02:58 PM

ਮੁੰਬਈ (ਬਿਊਰੋ)— ਅਦਾਕਾਰਾ ਕਵਿਤਾ ਕੌਸ਼ਿਕ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਬਾਰਿਸ਼ ਦੇ ਮੌਸਮ 'ਚ ਕਵਿਤਾ ਕਾਫੀ ਕੂਲ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਕਾਫ਼ੀ ਖੁਸ਼ ਹਨ।
Punjabi Bollywood Tadka
ਫਿਲਮਾਂ ਤੋਂ ਦੂਰ ਕਵਿਤਾ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਵਿਤਾ ਆਪਣੀਆਂ ਬੋਲਡ ਤਸਵੀਰਾਂ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕਰਦੀ ਰਹੀ ਹੈ।
Punjabi Bollywood Tadka
ਕਵਿਤਾ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਰੋਲ ਵੀ ਹੁੰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟਰੋਲਰਜ਼ ਨੂੰ ਕਰਾਰਾ ਜਵਾਬ ਦੇਣ ਲਈ ਜਾਣਿਆਂ ਜਾਂਦਾ ਹੈ।
Punjabi Bollywood Tadka
ਹਾਲ ਹੀ ਵਿਚ ਕਵਿਤਾ ਨੇ ਟਰੋਲਰਜ਼ ਨੂੰ ਜਵਾਬ ਦਿੰਦੇ ਹੋਏ ਕਿਹਾ,''ਜੋ ਅਜਿਹੇ ਚੀਪ ਕੁਮੈਂਟ ਕਰਦੇ ਹਨ ਮੈਂ ਉਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਦੁਨੀਆ ਬਦਲ ਗਈ ਹੈ ਅਤੇ ਔਰਤਾਂ ਨੂੰ ਹੁਣ ਡਰਣ ਦੀ ਜ਼ਰੂਰਤ ਨਹੀਂ ਹੈ।''
Punjabi Bollywood Tadka
ਕਵਿਤਾ ਨੇ ਫੇਮ ਡਾਇਰੈਕਟਰ ਏਕਤਾ ਕਪੂਰ ਦੇ ਸੀਰੀਅਲ 'ਕੂਤੂਮਬ' ਨਾਲ ਟੀ.ਵੀ. ਦੀ ਦੁਨੀਆ ਵਿਚ ਕਦਮ ਰੱਖਿਆ ਸੀ।
Punjabi Bollywood Tadka
ਫਿਰ ਉਨ੍ਹਾਂ ਨੇ ਸਾਲ 2004 'ਚ ਬਾਲੀਵੁਡ ਫਿਲਮ 'ਇਕ ਹਸੀਨਾ ਥੀ' ਨਾਲ ਇੰਡਸਟਰੀ 'ਚ ਡੇਬਿਊ ਕੀਤਾ ਸੀ।
Punjabi Bollywood Tadka
ਦੱਸ ਦੇਈਏ ਕਿ ਕਵਿਤਾ ਟੀ.ਵੀ. ਸ਼ੋਅ 'ਨੱਚ ਬਲੀਏ' ਅਤੇ 'ਝਲਕ ਦਿਖਲਾ ਜਾ' ਵਿਚ ਨਜ਼ਰ  ਆ ਚੁੱਕੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kavita KaushikInstagramKutumbEk Hasina Thi

Edited By

Manju

Manju is News Editor at Jagbani.