FacebookTwitterg+Mail

ਨੱਕ ਦੀ ਸਰਜਰੀ ਕਰਵਾ ਕੇ ਸੁਰਖੀਆਂ 'ਚ ਛਾਈ ਕੇਈਲੀ, ਲੇਟੈਸਟ ਤਸਵੀਰਾਂ ਨਾਲ ਬਣੀ ਚਰਚਾ ਦਾ ਵਿਸ਼ਾ

kayleigh morris
18 July, 2018 04:42:14 PM

ਲੰਡਨ (ਬਿਊਰੋ)— ਹਾਲੀਵੁੱਡ ਅਦਾਕਾਰਾ-ਮਾਡਲ ਕੇਈਲੀ ਮੌਰਿਸ ਅੱਜਕਲ ਆਪਣੀ ਨੱਕ ਦੀ ਸਰਜਰੀ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ।

Punjabi Bollywood Tadka

ਕੇਈਲੀ ਨੇ ਸੋਸ਼ਲ ਮੀਡੀਆ 'ਤੇ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਚਿਹਰਾ ਕਾਫੀ ਬਦਲਿਆ-ਬਦਲਿਆ ਦਿਸ ਰਿਹਾ ਹੈ।

Punjabi Bollywood Tadka

ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬ੍ਰਦਰ' ਦਾ ਹਿੱਸਾ ਰਹਿ ਚੁੱਕੀ ਕੇਈਲੀ ਅਕਸਰ ਆਪਣੀ ਹੌਟਨੈੱਸ ਕਾਰਨ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਉਨ੍ਹਾਂ ਦੀਆਂ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲਦਾ ਹੈ।

Punjabi Bollywood Tadka

ਕੇਈਲੀ ਹਮੇਸ਼ਾ ਆਪਣੀ ਤਸਵੀਰਾਂ 'ਚ ਹੌਟ ਫਿੱਗਰ ਫਲਾਂਟ ਕਰਦੀ ਹੈ। ਹਾਲ ਹੀ 'ਚ ਕੇਈਲੀ ਬੀਚ ਕੰਢੇ ਬਿਕਨੀ ਪਹਿਣ ਪਾਣੀ ਦੀਆਂ ਲਹਿਰਾਂ 'ਚ ਬੋਲਡ ਪੋਜ਼ ਦਿੰਦੀ ਨਜ਼ਰ ਆਈ ਸੀ।

Punjabi Bollywood Tadka

ਕੇਈਲੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਕੇਈਲੀ ਦੀ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ ਕਰੀਬ 145, 000 ਤੋਂ ਵੱਧ ਫਾਲੋਅਰਜ਼ ਹਨ।

Punjabi Bollywood Tadka


Tags: Kayleigh Morris Nose Job SurgeryLatest Pics TV PersonalityBig Brother Instagram

Edited By

Chanda Verma

Chanda Verma is News Editor at Jagbani.