FacebookTwitterg+Mail

'ਕੇਦਾਰਨਾਥ' ਦੀ ਸਕ੍ਰੀਨਿੰਗ 'ਚ ਸਟਾਈਲਿਸ਼ ਲੁੱਕ 'ਚ ਦਿਸੇ ਸਿਤਾਰੇ

kedarnath
06 December, 2018 03:45:19 PM

ਮੁੰਬਈ(ਬਿਊਰੋ)— ਬੁੱਧਵਾਰ ਨੂੰ ਮੁੰਬਈ 'ਚ 'ਕੇਦਾਰਨਾਥ' ਫਿਲਮ ਦੀ ਸਕ੍ਰੀਨਿੰਗ ਰੱਖੀ ਗਈ ਸੀ। ਇਸ ਦੌਰਾਨ ਇੱਥੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। 'ਕੇਦਾਰਨਾਥ' ਨਾਲ ਸਾਰਾ ਅਲੀ ਖਾਨ ਫਿਲਮਾਂ 'ਚ ਡੈਬਿਊ ਕਰ ਰਹੀ ਹੈ।
Punjabi Bollywood Tadka
ਫਿਲਮ 'ਚ ਉਨ੍ਹਾਂ ਨਾਲ ਸੁਸ਼ਾਂਤ ਸਿੰਘ ਰਾਜਪੂਤ ਵੀ ਹਨ। ਇਸ ਨੂੰ ਅਭਿਸ਼ੇਕ ਕਪੂਰ ਨੇ ਡਾਇਰੈਕਟ ਕੀਤਾ ਹੈ। ਦੱਸ ਦੇਈਏ ਕਿ 'ਕੇਦਾਰਨਾਥ' 7 ਦਸੰਬਰ ਨੂੰ ਸਿਲਵਰ ਸਕ੍ਰੀਨ 'ਤੇ ਦਸਤਕ ਦੇਵੇਗੀ।
Punjabi Bollywood Tadka
ਸਪੈਸ਼ਲ ਸਕ੍ਰੀਨਿੰਗ 'ਚ ਪਹੁੰਚੇ ਸਿਤਾਰਿਆਂ ਦਾ ਸਾਰਾ ਨੇ ਵੈੱਲਕਮ ਕੀਤਾ। ਉਹ ਵਾਈਟ ਸੂਟ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।
Punjabi Bollywood Tadka
ਹਾਲਾਂਕਿ ਸਕ੍ਰੀਨਿੰਗ ਦੀਆਂ ਸਾਹਮਣੇ ਆਈਆਂ ਤਸਵੀਰਾਂ 'ਚ ਸੈਫ, ਕਰੀਨਾ, ਅਮ੍ਰਿਤਾ ਸਿੰਘ ਨਦਾਰਦ ਦਿਖਾਈ ਦਿੱਤੇ। ਕਪੂਰ ਅਤੇ ਟੈਗੋਰ ਪਰਿਵਾਰ ਦਾ ਕੋਈ ਵੀ ਸ਼ਖਸ ਨਜ਼ਰ ਨਹੀਂ ਆਇਆ।
Punjabi Bollywood Tadka
ਬੇਟੀ ਦੀ ਪਹਿਲੀ ਫਿਲਮ ਦੀ ਸਕ੍ਰੀਨਿੰਗ 'ਚ ਸੈਫ-ਅਮ੍ਰਿਤਾ ਦਾ ਨਜ਼ਰ ਨਾ ਆਉਣਾ ਫੈਨਜ਼ ਨੂੰ ਹੈਰਾਨ ਕਰ ਰਿਹਾ ਹੈ।
Punjabi Bollywood Tadka
ਸਕ੍ਰੀਨਿੰਗ 'ਚ ਜਾਨਹਵੀ ਕਪੂਰ ਆਪਣੀ ਭੈਣ ਖੁਸ਼ੀ ਨਾਲ ਪਹੁੰਚੀ। ਡੈਇਰੈਕਟਰ ਸ਼ਸ਼ਾਂਕ ਖੇਤਾਨ ਵੀ ਉਨ੍ਹਾਂ ਨਾਲ ਮੌਜੂਦ ਸਨ। ਅਹਾਨਾ ਪਾਂਡੇ ਵੀ ਇਸ ਦੌਰਾਨ ਨਜ਼ਰ ਆਈ।
Punjabi Bollywood Tadka
Nora Fatehi
Punjabi Bollywood Tadka
Ishaan Khatter with mother Neelima Azeem
Punjabi Bollywood Tadka
Dino Morea 
Punjabi Bollywood Tadka
Suniel Shetty 
Punjabi Bollywood Tadka
Janhvi Kapoor
Punjabi Bollywood Tadka
Yami Gautam
Punjabi Bollywood Tadka
Javed Akhtar
Punjabi Bollywood Tadka
Madhur Bhandarkar with Renu Namboodiri
Punjabi Bollywood Tadka
Kiran Rao


Tags: KedarnathScreeningSara Ali KhanSushant Singh RajputAbhishek Kapoor

About The Author

manju bala

manju bala is content editor at Punjab Kesari