FacebookTwitterg+Mail

ਸਾਰਾ ਦੀ 'ਕੇਦਾਰਨਾਥ' ਨੇ ਬਾਲੀਵੁੱਡ ਸਿਤਾਰਿਆਂ ਨੂੰ ਬਣਾਇਆ ਦੀਵਾਨਾ

kedarnath
08 December, 2018 09:32:43 AM

ਮੁੰਬਈ (ਬਿਊਰੋ)— ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਦੀ ਪਹਿਲੀ ਫ਼ਿਲਮ ਬੀਤੇ ਦਿਨ ਰਿਲੀਜ਼ ਹੋ ਗਈ ਸੀ। ਫ਼ਿਲਮ ਦੀ ਕੁਝ ਦਿਨ ਪਹਿਲਾਂ ਸਪੈਸ਼ਲ ਸਕ੍ਰੀਨਿੰਗ ਵੀ ਰੱਖੀ ਗਈ ਸੀ।
Punjabi Bollywood Tadka
ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਸਟਾਰਸ ਨੇ ਸਾਰਾ ਦੀ ਐਕਟਿੰਗ ਦੀ ਖੂਬ ਤਾਰੀਫ ਕੀਤੀ। ਸਿਤਾਰਿਆਂ ਨੇ ਆਪਣੇ ਦਿਲ ਦੀਆਂ ਗੱਲਾਂ ਨੂੰ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤਾ ਹੈ।
Punjabi Bollywood Tadka
ਡਾਇਰੈਕਟਰ ਰਾਹੁਲ ਢੋਲਕੀਆ ਨੇ ਟਵੀਟ ਕਰ ਕਿਹਾ, 'ਧੰਨਵਾਦ ਰੌਨੀ ਸਕਰੂਵਾਲਾ ਤੁਸੀਂ ਮੈਨੂੰ 'ਕਰਦਾਰਨਾਥ' ਦੇਖਣ ਬੁਲਾਇਆ। ਸੁਸ਼ਾਂਤ, ਸਾਰਾ ਤੇ ਗੱਟੂ ਨੂੰ ਮੇਰੀ ਸ਼ੁਭਕਾਮਨਾਵਾਂ'।
Punjabi Bollywood Tadka
ਸੈਲੇਬਸ ਵੱਲੋਂ ਮਿਲੇ ਇਸ ਰਿਸਪਾਂਸ ਤੋਂ ਬਾਅਦ ਲੱਗਦਾ ਹੈ ਔਡੀਅੰਸ ਨੂੰ ਵੀ ਇਹ ਫ਼ਿਲਮ ਖੂਬ ਪਸੰਦ ਆਵੇਗੀ।

Punjabi Bollywood Tadka
ਇਸ ਫ਼ਿਲਮ ਤੋਂ ਬਾਅਦ ਸਾਰਾ, ਰਣਵੀਰ ਸਿੰਘ ਨਾਲ 'ਸਿੰਬਾ' 'ਚ ਵੀ ਇਸੇ ਮਹੀਨੇ ਨਜ਼ਰ ਆਵੇਗੀ ਜਿਸ ਨੂੰ ਰੋਹਿਤ ਸ਼ੈੱਟੀ ਨੇ ਡਾਇਰੈਕਟ ਕੀਤਾ ਹੈ।
Punjabi Bollywood Tadka

 


Tags: KedarnathSara Ali KhanSushant Singh RajputTwitter

About The Author

manju bala

manju bala is content editor at Punjab Kesari