FacebookTwitterg+Mail

ਅਦਾਕਾਰਾ ਨੇ ਬਿਕਨੀ 'ਚ ਪ੍ਰਾਈਵੇਟ ਪਾਰਟ ਦਿਖਾ ਕੇ ਕਰਵਾਇਆ ਹੌਟ ਫੋਟੋਸ਼ੂਟ, ਕੈਮਰੇ ਅੱਗੇ ਦਿੱਤੇ ਬੋਲਡ ਪੋਜ਼

kelly brook
12 November, 2017 12:32:35 PM

ਲੰਡਨ(ਬਿਊਰੋ)— ਅੱਜ ਦੇ ਦੌਰ 'ਚ ਸਾਰੇ ਲੋਕ ਖਾਸ ਤੌਰ 'ਤੇ ਲੜਕੀਆਂ ਆਪਣੇ ਫਿੱਗਰ ਨੂੰ ਲੈ ਕੇ ਕਾਫੀ ਸੁਚੇਤ ਰਹਿੰਦੀਆਂ ਹਨ। ਘੰਟਿਆਂ ਤੱਕ ਜਿਮ 'ਚ ਪਸੀਨਾ ਵਹਾ, ਖੂਬ ਕਸਰਤ ਕਰਨਾ, ਸਵੇਰੇ-ਸਵੇਰੇ ਮਾਰਨਿੰਗ ਵਾਕ ਤੇ ਪਤਾ ਨਹੀਂ ਕੀ-ਕੀ ਚੀਜਾਂ ਕਰਦੀਆਂ ਨੇ ਆਪਣੀ ਫਿੱਗਰ ਨੂੰ ਮੈਂਟੇਨ ਕਰਨ ਲਈ। ਮਾਡਲ ਤੇ ਟੀ. ਵੀ. ਪ੍ਰੋਜੈਕਟ ਕੇਲੀ ਬਰੂਕ ਨੂੰ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤਸਵੀਰਾਂ ਨਾਲ ਹਮੇਸ਼ਾ ਹੀ ਤਹਿਲਕਾ ਮਚਾਉਂਦੀ ਹੈ।

Punjabi Bollywood Tadka

ਹਾਲ ਹੀ 'ਚ ਟੈਕਸਾਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਪੋਜ਼ ਕੀਤੀ ਹੈ। ਇਸ ਖੋਜ਼ ਦੇ ਜ਼ਰੀਏ ਇਸ ਗੱਲ ਦਾ ਪਤਾ ਲਾਇਆ ਹੈ ਕਿ ਦੁਨੀਆਂ 'ਚ ਕਿਹੜੀਆਂ ਮਹਿਲਾਵਾਂ ਦਾ ਫਿੱਗਰ ਸਭ ਤੋਂ ਬੈਸਟ ਹੈ। ਇਸ ਗੱਲ ਦਾ ਜਵਾਬ ਮਿਲ ਗਿਆ ਹੈ। ਵਿਗਿਆਨੀਆਂ ਨੇ ਬ੍ਰਿਟਿਸ਼ ਮਾਡਲ ਕੈਲੀ ਬਰੂਕ ਦੇ ਫਿੱਗਰ ਨੂੰ ਦੁਨੀਆਂ ਦੀ ਸਭ ਤੋਂ ਬੈਸਟ ਫਿੱਗਰ ਕਿਹਾ ਜਾਂਦਾ ਹੈ।

Punjabi Bollywood Tadka

ਕੈਲੀ ਬਰੂਕ ਦੇ ਫਿੱਗਰ ਨੂੰ ਵਿਗਿਆਨੀਆਂ ਨੇ ਸਭ ਤੋਂ ਸਹੀਂ ਤੇ ਬੈਸਟ ਫਿੱਗਰ ਵਾਲੀ ਅਦਾਕਾਰਾ ਕਿਹਾ ਹੈ। ਇਸ ਦੇ ਪਿੱਛੇ ਵੀ ਕੁਝ ਕਾਰਨ ਹਨ। ਅਸਲ 'ਚ ਇਸ ਰਿਸਰਚ ਦੌਰਾਨ ਵਿਗਿਆਨੀਆਂ ਨੇ ਦੇਖਿਆ ਕਿ ਨਾ ਤਾਂ ਕੈਲੀ ਪਤਲੀ ਹੈ ਤੇ ਨਾ ਹੀ ਮੋਟੀ। ਉਸ ਦੇ ਸਰੀਰ ਦਾ ਹਰ ਹਰ ਇਕ ਹਿੱਸਾ ਪਰਫੈਕਟ ਹੈ।

Punjabi Bollywood Tadka

ਉਹ ਅਕਸਰ ਹੀ ਆਪਣੀਆਂ ਹੌਟ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਆਪਣੀ ਹੌਟ ਤੇ ਬੋਲਡ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਕੈਲੀ ਨੇ ਆਪਣੀਆਂ ਕਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਸਨਸਨੀ ਫੈਲਾਈ ਹੋਈ ਹੈ।

 Punjabi Bollywood Tadka
ਦੱਸਣਯੋਗ ਹੈ ਕਿ 33 ਸਾਲ ਦੀ ਕੈਲੀ ਕਾਫੀ ਹੌਟ ਹੈ। ਉਸ ਨੇ ਕਈ ਵਾਰ ਨਿਊਡ ਤੇ ਬੋਲਡ ਫੋਟੋਸ਼ੂਟ ਕਰਵਾਇਆ ਹੈ। ਕੈਲੀ ਬਰੂਕ ਨਿਊਡ ਫੋਟੋਸ਼ੂਟ ਲਈ ਵੀ ਜਾਣੀ ਜਾਂਦੀ ਹੈ। 

Punjabi Bollywood Tadka

Punjabi Bollywood Tadka

Punjabi Bollywood Tadka


Tags: Kelly BrookBold and Nude PhotoshootHollywood CelebrityHot Figureਕੇਲੀ ਬਰੂਕ