FacebookTwitterg+Mail

ਅਦਾਕਾਰਾ ਨੇ ਚਾਦਰ 'ਚ ਲਿਪਟ ਕੇ ਬੈੱਡ 'ਤੇ ਲੇਟ ਕੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਦੇਖ ਛੁੱਟੇਗਾ ਪਸੀਨਾ

kelly brook bold and nude photoshoot
11 November, 2017 02:26:31 PM

ਲੰਡਨ(ਬਿਊਰੋ)— ਸੋਸ਼ਲ ਮੀਡੀਆ 'ਤੇ ਹਾਲੀਵੁੱਡ ਅਦਾਕਾਰਾ ਕੇਲੀ ਬਰੂਕ ਦੀਆਂ ਤਸਵੀਰਾਂ ਹਮੇਸ਼ਾ ਹੀ ਤਹਿਲਕਾ ਮਚਾਉਂਦੀਆਂ ਹਨ। ਹਾਲ ਹੀ 'ਚ ਕੇਲੀ ਬਰੂਕ ਨੇ 'ਐੱਚ. ਐੱਮ. ਵੀ. ਕੈਲੰਡਰ 2018' ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਸਿਰਫ ਇਕ ਸਫੈਦ ਚਾਦਰ 'ਚ ਲਿਪਟੀ ਹੋਈ ਨਜ਼ਰ ਆ ਰਹੀ ਹੈ।

Punjabi Bollywood Tadka

ਤਾਂ ਦੂਜੀ ਤਸਵੀਰ 'ਚ ਉਹ ਸਿਰਫ ਟਾਪ ਪਾ ਕੇ ਪੂਲ 'ਚ ਨਹਾਉਂਦੀ ਨਜ਼ਰ ਆ ਰਹੀ ਹੈ।

Punjabi Bollywood Tadka

ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਸ਼ੇਅਰ ਕਰਕੇ ਤਹਿਲਕਾ ਮਚਾਇਆ ਹੈ।

Punjabi Bollywood Tadka

ਇਸ ਫੋਟੋਸ਼ੂਟ 'ਚ ਕੇਲੀ ਕਾਫੀ ਹੌਟ ਤੇ ਸੈਕਸੀ ਨਜ਼ਰ ਆ ਰਹੀ ਹੈ। ਉਸ ਦਾ ਇਹ ਫੋਟੋਸ਼ੂਟ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Punjabi Bollywood Tadka

ਕੇਲੀ ਅਜੇ ਸਿਰਫ 34 ਸਾਲਾਂ ਦੀ ਹੈ ਪਰ ਤਸਵੀਰਾਂ ਨੂੰ ਦੇਖ ਕੇ ਉਸ ਦੀ ਅਸਲ ਉਮਰ ਦਾ ਅੰਦਾਜ਼ਾਂ ਲਾਉਣਾ ਕਾਫੀ ਔਖਾ ਹੈ।

Punjabi Bollywood Tadka

ਉਸ ਦੀ ਹੌਟ ਫਿੱਗਰ ਹਮੇਸ਼ਾ ਹੀ ਮਰਦਾਂ ਨੂੰ ਆਕਰਸ਼ਿਤ ਕਰਦੀ ਹੈ। ਕੇਲੀ ਨੇ ਕਦੇ ਵੀ ਪਲਾਸਿਟ ਸਰਜਰੀ ਦਾ ਸਹਾਰਾ ਨਹੀਂ ਲਿਆ।

Punjabi Bollywood Tadka

ਅਕਸਰ ਬਿਊਟੀ 'ਐਕਸਪਰਟ' ਉਸ ਦੇ ਮੋਟਾਪੇ 'ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ।


Tags: Kelly Brookwhite bedsheet2018 calendarBold and Nude Photoshootਕੇਲੀ ਬਰੂਕ