FacebookTwitterg+Mail

ਝੀਲ ਕੋਲੋਂ ਮਿਲੀ ਕੇਰਲ ਦੇ ਮਸ਼ਹੂਰ ਗਾਇਕ ਯੇਸੂਦਾਸ ਦੇ ਛੋਟੇ ਭਰਾ ਦੀ ਮਿਲੀ ਲਾਸ਼

kerala  singer k j yesudas   younger brother justin found dead
11 February, 2020 10:15:04 AM

ਕੋਚੀ (ਬਿਊਰੋ) — ਮਸ਼ਹੂਰ ਗਾਇਕ ਕੇ. ਜੇ. ਯੇਸੂਦਾਸ ਦੇ ਛੋਟੇ ਭਰਾ ਦੀ ਲਾਸ਼ ਇਥੇ ਇਕ ਝੀਲ ਨੇੜੇ ਮਿਲੀ। ਪੁਲਸ ਨੇ ਦੱਸਿਆ ਕਿ ਕੇ. ਜੇ. ਜਸਟਿਨ ਕੋਚੀ ਦੇ ਨੇੜੇ ਤ੍ਰਿਕਾਕਾਰ 'ਚ ਸਥਿਤ ਆਪਣੇ ਘਰ ਤੋਂ ਮੰਗਲਵਾਰ ਦੀ ਸ਼ਾਮ ਤੋਂ ਲਾਪਤਾ ਸਨ। ਉਨ੍ਹਾਂ ਦੱਸਿਆ ਕਿ ਜਸਟਿਨ ਦੀ ਲਾਸ਼ ਬੁੱਧਵਾਰ ਨੂੰ ਵੱਲਾਰਪਦਮ ਕੰਟੇਨਰ ਟਰਮੀਨਲ ਕੋਲ ਝੀਲ 'ਚ ਦੇਖੀ ਗਈ। ਰਿਸ਼ਤੇਦਾਰਾਂ ਵਲੋਂ ਲਾਸ਼ ਦੀ ਪਛਾਣ ਕਰਨ ਤੋਂ ਬਾਅਦ ਲਾਸ਼ ਨੂੰ ਜਨਰਲ ਹਸਪਤਾਲ ਭੇਜ ਦਿੱਤਾ ਗਿਆ।

Punjabi Bollywood Tadka
ਦੱਸ ਦਈਏ ਕਿ ਹਸਪਤਾਲ ਦੇ ਇਕ ਬੁਲਾਰੇ ਨੇ ਕਿਹਾ ਕਿ ਲਾਸ਼ ਨੂੰ ਵੀਰਵਾਰ ਨੂੰ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਪੁਲਸ ਮੁਤਾਬਕ ਜਸਟਿਨ ਦੇ ਪਰਿਵਾਰਿਕ ਮੈਂਬਰਾਂ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਸਨ।


Tags: KJ YesudasBrotherDeathPR SunuSHO Mulavukad Police StationFinancial CrisisKerala

About The Author

sunita

sunita is content editor at Punjab Kesari