FacebookTwitterg+Mail

ਹਾਲੀਵੁੱਡ ਦੀ ਇਹ ਗਾਇਕਾ 4 ਸਾਲ ਬਾਅਦ ਆਪਣੇ ਪਹਿਲੇ ਗੀਤ ਨਾਲ ਕਰੇਗੀ ਵਾਪਸੀ

kesha announces first single in four years
08 July, 2017 09:21:37 AM

ਲਾਸ ਏਂਜਲਸ— ਹਾਲੀਵੁੱਡ ਗਾਇਕਾ ਕੇਸ਼ਾ ਚਾਰ ਸਾਲਾਂ ਵਿਚ ਆਪਣੇ ਪਹਿਲੇ ਗੀਤ ਨਾਲ ਵਾਪਸੀ ਕਰ ਰਹੀ ਹੈ। ਉਹ ਸੰਗੀਤ ਨਿਰਮਾਤਾ ਡਾ. ਲਿਊਕ ਨਾਲ ਕਾਨੂੰਨੀ ਲੜਾਈ ਨੂੰ ਲੈ ਕੇ ਚਰਚਾ ਵਿਚ ਰਹੀ। ਇਕ ਵੈੱਬਸਾਈਟ ਮੁਤਾਬਿਕ ਤੁਹਾਡੀ ਮਦਦ, ਪਿਆਰ ਅਤੇ ਦਿਆਲੂਤਾ ਨੇ ਮੈਨੂੰ ਜ਼ਿੰਦਗੀ ਦੇ ਮੁਸ਼ਕਿਲ ਸਮੇਂ ਤੋਂ ਉਭਰਨ ਵਿਚ ਮਦਦ ਕੀਤੀ ਹੈ। 'ਪ੍ਰੇਈਂਗ' ਕੇਸ਼ਾ ਦਾ ਸਿੰਗਲ ਗੀਤ ਹੈ, ਜੋ 2013 ਦੇ 'ਡਿਸਕੰਸਟ੍ਰਕਟਿਡ' ਦੇ ਚਾਰ ਸਾਲ ਬਾਅਦ ਆ ਰਿਹਾ ਹੈ। ਉਸਨੇ ਕਿਹਾ ਕਿ ਇਹ ਅੱਗੇ ਵੱਧਣ ਬਾਰੇ ਸਿੱਖਣ ਅਤੇ ਇਸ ਗੱਲ ਦਾ ਅਹਿਸਾਸ ਕਰਨ ਬਾਰੇ ਹੈ ਕਿ ਉਹ ਸਭ ਕੁਝ ਕੰਟਰੋਲ ਨਹੀਂ ਕਰ ਸਕਦੀ।


Tags: Hollywood SingerKeshafirst singlefour yearsਹਾਲੀਵੁੱਡ ਗਾਇਕਾ ਕੇਸ਼ਾ ਚਾਰ ਸਾਲਾਂ