FacebookTwitterg+Mail

'ਖਤਰੋਂ ਕੇ...' ਦੀ ਸ਼ੂਟਿੰਗ ਦੌਰਾਨ ਟੀ. ਵੀ. ਸੁੰਦਰੀਆਂ ਦਾ ਬਿਕਨੀ 'ਚ ਨਜ਼ਰ ਆਇਆ ਹੌਟ ਅੰਦਾਜ਼

    2/11
25 May, 2017 04:01:23 PM

ਮੁੰਬਈ— ਟੀ. ਵੀ. ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 8' ਜੂਨ 'ਚ ਆਨਏਅਰ ਹੋਣ ਵਾਲਾ ਹੈ। ਇਨ੍ਹੀ ਦਿਨੀਂ ਸ਼ੋਅ ਦੀ ਸ਼ੂਟਿੰਗ ਸਪੇਨ 'ਚ ਚੱਲ ਰਹੀ ਹੈ, ਜਿਥੇ ਸਾਰੇ ਪ੍ਰਤੀਯੋਗੀ ਇਕੱਠੇ ਪਾਰਟੀਜ਼ ਵੀ ਇੰਜੁਆਏ ਕਰ ਰਹੇ ਹਨ।

Punjabi Bollywood Tadka

ਹਾਲ ਹੀ 'ਚ ਪ੍ਰਤੀਯੋਗੀਆਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ 'ਬਿੱਗ ਬੌਸ 10' ਫੇਮ ਲੋਪਾਮੁਦਰਾ ਰਾਊਤ ਅਤੇ 'ਜਮਾਈ ਰਾਜਾ' ਦੀ ਅਭਿਨੇਤਰੀ ਨਿਆ ਸ਼ਰਮਾ ਬਿਕਨੀ 'ਚ ਬਾਡੀ 'ਚ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka
'ਖਤਰੋਂ ਕੇ ਖਿਲਾੜੀ 8' 'ਚ ਇਸ ਵਾਰ ਫੀਮੇਲ ਪ੍ਰਤੀਯੋਗੀਆਂ 'ਚ ਲੋਪਾਮੁਦਰਾ ਰਾਊਤ ਅਤੇ ਨਿਆ ਸ਼ਰਮਾ ਤੋਂ ਇਲਾਵ 'ਯੇ ਰਿਸ਼ਤਾ ਕਿਯਾ ਕਹਿਲਤਾ' ਦੀ ਫੇਮ ਹਿਨਾ ਖਾਨ, ਸ਼ਿਨੀ ਜੋਸ਼ੀ, ਸ਼ਿਬਾਨੀ ਦਾਂਡੇਕਰ ਅਤੇ ਮੋਨਿਕਾ ਡੋਗਰਾ ਹੈ।

Punjabi Bollywood Tadka

ਮੇਲ ਪ੍ਰਤੀਯੋਗੀਆਂ ਦੀ ਗੱਲ ਕਰੀਏ ਤਾਂ ਤਾਂ ਸ਼ੋਅ 'ਚ 'ਬਿੱਗ ਬੌਸ 10' ਜੇਤੂ ਮਨਵੀਰ ਗੁੱਜਰ, ਰਵੀ ਦੂਬੇ, ਰਿਤਵਿਕ ਧਨਜਾਨੀ ਹੈ। ਦੱਸ ਦਈਏ ਕਿ ਸ਼ੋਅ ਦਾ ਅੱਠਵਾਂ ਸੀਜ਼ਨ ਫਿਲਮ ਮੇਕਰ ਰੋਹਿਤ ਸ਼ੈੱਟੀ ਹੋਸਟ ਕਰ ਰਹੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Khatron Ke Khiladi Season 8Lopamudra RautManveer GurjarNia Sharmaਖਤਰੋਂ ਕੇ ਖਿਲਾੜੀ 8ਨਿਆ ਸ਼ਰਮਾਲੋਪਾਮੁਦਰਾ ਰਾਊਤ