FacebookTwitterg+Mail

ਹੌਟਨੈੱਸ ਦੇ ਮਾਮਲੇ 'ਚ ਹਾਲੀਵੁੱਡ ਮਾਡਲਾਂ ਨੂੰ ਸਖਤ ਟੱਕਰ ਦਿੰਦੀ ਇਹ ਪੰਜਾਬੀ ਮਾਡਲ

khushi gadhvi and himanshi khurana
19 June, 2018 01:55:01 PM

ਮੁੰਬਈ(ਬਿਊਰੋ)— ਬਾਲੀਵੁੱਡ ਦੀਆਂ ਅਦਾਕਾਰਾਂ ਖੂਬਸੂਰਤੀ ਦਾ ਮਾਮਲੇ 'ਚ ਕਾਫੀ ਅੱਗੇ ਹਨ ਪਰ ਉਨ੍ਹਾਂ ਤੋਂ ਕਾਫੀ ਅੱਗੇ ਹਨ ਪਾਲੀਵੁੱਡ ਇੰਡਸਟਰੀ ਦੀਆਂ ਖੂਬਸੂਰਤ ਅਦਾਕਾਰਾਂ, ਜੋ ਆਪਣੀ ਹੌਟਨੈੱਸ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੀਆਂ। ਜੀ ਹਾਂ, ਕਈ ਅਜਿਹੀਆਂ ਅਦਾਕਾਰਾਂ ਹਨ, ਜਿਨ੍ਹਾਂ ਨੇ ਹੌਟਨੈੱਸ ਦੇ ਮਾਮਲੇ 'ਚ ਬਾਲੀਵੁੱਡ ਹਸੀਨਾਵਾਂ ਸਮੇਤ ਹਾਲੀਵੁੱਡ ਮਾਡਲਾਂ ਨੂੰ ਵੀ ਕੜੀ ਟੱਕਰ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਅਸਲ 'ਚ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਮਾਡਲ ਤੇ ਅਦਾਕਾਰਾ ਖੁਸ਼ੀ ਗੜਵੀ ਦੀ, ਜੋ ਹਮੇਸ਼ਾ ਹੀ ਆਪਣੀ ਖੂਬਸੂਰਤ ਤਸਵੀਰਾਂ ਕਾਰਨ ਇੰਟਰਨੈੱਟ 'ਤੇ ਸਨਸਨੀ ਮਚਾਈ ਰੱਖਦੀਆਂ ਹਨ। ਆਪਣੀਆਂ ਸ਼ਾਨਦਾਰ ਤਸਵੀਰਾਂ 'ਚ ਉਹ ਹਿਮਾਂਸ਼ੀ ਨੂੰ ਵੀ ਪਿਛਾੜਦੀ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸ ਦੇਈਏ ਕਿ ਖੁਸ਼ੀ ਆਏ ਦਿਨੀਂ ਹੀ ਆਪਣੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਖੁਸ਼ੀ ਦਾ ਜਨਮ 1990 'ਚ ਮੁੰਬਈ 'ਚ ਹੋਇਆ ਸੀ। ਖੁਸ਼ੀ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤਹਿਲਕਾ ਮਚਾ ਰਹੀਆਂ ਹਨ। ਖੁਸ਼ੀ ਨੇ ਕਈ ਪੰਜਾਬੀ ਗੀਤਾਂ 'ਚ ਕੰਮ ਕੀਤਾ ਹੈ, ਜਿਨ੍ਹਾਂ ਨੇ ਯੂਟਿਊਬ 'ਤੇ ਕਾਫੀ ਸੁਰਖੀਆਂ ਬਟੋਰੀਆਂ ਹਨ। ਉਹ ਕਾਫੀ ਪੰਜਾਬੀ ਐਲਬਮਸ 'ਚ ਦਿਖ ਚੁੱਕੀ ਹੈ। ਸਾਲ 2016 'ਚ ਖੁਸ਼ੀ ਦਾ ਪਹਿਲਾਂ ਪੰਜਾਬੀ ਗੀਤ 'ਇਲਜ਼ਾਮ' ਆਇਆ ਸੀ, ਜਿਸ ਨੂੰ ਸਿਰਦੂਲ ਸਿਕੰਦਰ ਨੇ ਗਾਇਆ ਸੀ।
Punjabi Bollywood Tadka
ਇਸ ਗੀਤ ਦੀ ਸਫਲਤਾ ਤੋਂ ਬਾਅਦ ਉਹ ਕਮਲ ਖਾਨ ਦੇ ਗੀਤ 'ਦੋ ਨੈਣ' 'ਚ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਟਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਉਸ ਨੇ ਤੇਲੁਗੂ ਫਿਲਮ 'ਲਵ ਪਾਇਜ਼ਨ' 'ਚ ਵੀ ਕੰਮ ਕੀਤਾ ਹੈ। ਖੁਸ਼ੀ ਆਪਣੇ ਹੌਟ ਅੰਦਾਜ਼ ਕਾਰਨ ਪੰਜਾਬ 'ਚ ਕਾਫੀ ਮਸ਼ਹੂਰ ਹੈ ਤੇ ਕਈ ਬਰਾਂਡਸ ਲਈ ਮਾਡਲਿੰਗ ਵੀ ਕਰ ਚੁੱਕੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Khushi GadhviHot PictursInstagramDo NainKamal KhanIlzaamSardool SikanderPunjabi Model

Edited By

Sunita

Sunita is News Editor at Jagbani.