FacebookTwitterg+Mail

ਕਮਲ ਖਾਨ ਅਤੇ ਸਿਰਦੂਲ ਸਿਕੰਦਰ ਦੀ ਇਸ ਪੰਜਾਬੀ ਮਾਡਲ ਅੱਗੇ ਫਿੱਕੀਆਂ ਪਈਆਂ ਬਾਲੀਵੁੱਡ ਹਸੀਨਾਵਾਂ

khushi gadhvi beautiful pics
12 May, 2018 05:07:08 PM

ਮੁੰਬਈ (ਬਿਊਰੋ)— ਸੋਸ਼ਲ ਮੀਡੀਆ ਇਕ ਅਜਿਹਾ ਪਲੈਟਫਾਰਮ ਹੈ, ਜਿੱਥੇ ਜੇਕਰ ਕਿਸੇ ਅਦਾਕਾਰਾ ਦੀ ਖੂਬਸੂਰਤ ਤਸਵੀਰਾਂ ਇਕ ਵਾਰ ਵਾਇਰਲ ਹੋ ਜਾਣ ਤਾਂ ਸਮਝ ਲਓ ਕਿ ਉਸ ਅਦਾਕਾਰਾ ਨੂੰ ਰਾਤੋਂ-ਰਾਤ ਸਟਾਰ ਬਣਨ 'ਚ ਸਮਾਂ ਨਹੀਂ ਲੱਗਦਾ।

Punjabi Bollywood Tadka

ਅਜਿਹੇ 'ਚ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਮਾਡਲ ਅਤੇ ਅਦਾਕਾਰਾ ਦੀ, ਜਿਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤਬਾਹੀ ਮਚਾ ਰਹੀਆਂ ਹਨ।

Punjabi Bollywood Tadka

ਖੁਸ਼ੀ ਦੀਆਂ ਖੂਬਸੂਰਤ ਤਸਵੀਰਾਂ ਅੱਗੇ ਬਾਲੀਵੁੱਡ ਅਭਿਨੇਤਰੀਆਂ ਵੀ ਫਿੱਕੀਆਂ ਪੈ ਜਾਣਗੀਆਂ।

Punjabi Bollywood Tadka

ਇੱਥੇ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਮਾਡਲ ਖੁਸ਼ੀ ਗੜਵੀ ਦੀ, ਜੋ ਕਈ ਪੰਜਾਬੀ ਗੀਤਾਂ 'ਚ ਮਾਡਲਿੰਗ ਕਰ ਚੁੱਕੀ ਹੈ।

Punjabi Bollywood Tadka

ਖੁਸ਼ੀ ਦਾ ਜਨਮ 1990 'ਚ ਮੁੰਬਈ 'ਚ ਹੋਇਆ ਸੀ। ਖੁਸ਼ੀ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤਹਿਲਕਾ ਮਚਾ ਰਹੀਆਂ ਹਨ।

Punjabi Bollywood Tadka

ਖੁਸ਼ੀ ਨੇ ਕਈ ਪੰਜਾਬੀ ਗੀਤਾਂ 'ਚ ਕੰਮ ਕੀਤਾ ਹੈ, ਜਿਨ੍ਹਾਂ ਨੇ ਯੂਟਿਊਬ 'ਤੇ ਕਾਫੀ ਸੁਰਖੀਆਂ ਬਟੋਰੀਆਂ ਹਨ।

Punjabi Bollywood Tadka

ਉਹ ਕਾਫੀ ਪੰਜਾਬੀ ਐਲਬਮਸ 'ਚ ਦਿਖ ਚੁੱਕੀ ਹੈ। ਸਾਲ 2016 'ਚ ਖੁਸ਼ੀ ਦਾ ਪਹਿਲਾ ਪੰਜਾਬੀ ਗੀਤ 'ਇਲਜ਼ਾਮ' ਆਇਆ ਸੀ, ਜਿਸ ਨੂੰ ਸਿਰਦੂਲ ਸਿਕੰਦਰ ਨੇ ਗਾਇਆ ਸੀ।

Punjabi Bollywood Tadka

ਇਸ ਗੀਤ ਦੀ ਸਫਲਤਾ ਤੋਂ ਬਾਅਦ ਉਹ ਕਮਲ ਖਾਨ ਦੇ ਗੀਤ 'ਦੋ ਨੈਣ' 'ਚ ਦਿਖੀ ਸੀ।

Punjabi Bollywood Tadka

ਇਸ ਤੋਂ ਇਲਾਵਾ ਉਹ ਟਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਤੇਲੁਗੂ ਫਿਲਮ 'ਲਵ ਪਾਇਜ਼ਨ' 'ਚ ਵੀ ਦੇਖਿਆ ਗਿਆ ਹੈ।


Tags: Khushi Gadhvi Beautiful PicsInstagramDo Nain Kamal KhanIlzaamSardool SikanderPunjabi Model

Edited By

Chanda Verma

Chanda Verma is News Editor at Jagbani.