FacebookTwitterg+Mail

ਕਿਮ ਕਾਰਦਸ਼ੀਆਂ ਤੇ ਕਾਨਿਆ ਵੈਸਟ ਦੇ ਹਨੀਮੂਨ ਦੀਆਂ ਤਸਵੀਰਾਂ ਹੋਈ ਵਾਇਰਲ

25 May, 2017 09:51:52 PM

ਲਾਸ ਏਂਜਲਸ— ਰਿਐਲਿਟੀ ਸਟਾਰ ਕਿਮ ਕਾਰਦਸ਼ੀਆਂ ਤੇ ਕਾਨਿਆ ਵੈਸਟ ਦੇ ਵਿਆਹ ਨੂੰ ਕੱਲ ਯਾਨੀ 24 ਮਈ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ।
Punjabi Bollywood Tadka
ਦੋਵਾਂ ਦਾ ਵਿਆਹ 24 ਮਈ, 2014 ਨੂੰ ਫਲੋਰੈਂਸ 'ਚ ਹੋਇਆ।ਵਿਆਹ ਤੋਂ ਬਾਅਦ ਦੋਵੇਂ ਹਨੀਮੂਨ ਮਨਾਉਣ ਆਇਰਲੈਂਡ ਗਏ ਸਨ।
Punjabi Bollywood Tadka
ਦੋਵਾਂ ਨੇ ਹਨੀਮੂਨ 'ਤੇ ਇਕ-ਦੂਜੇ ਨਾਲ ਚੰਗਾ ਸਮਾਂ ਬਤੀਤ ਕੀਤਾ। ਇਹ ਕੱਪਲ ਫਾਈਵ ਸਟਾਰ Castlemartyr Resort 'ਚ ਰੁਕਿਆ ਸੀ।
Punjabi Bollywood Tadka
ਦੱਸਣਯੋਗ ਹੈ ਕਿ ਕਿਮ ਤੇ ਕਾਨਿਆ ਨੇ ਲਗਭਗ ਡੇਢ ਸਾਲ ਤਕ ਡੇਟਿੰਗ ਕੀਤੀ।
Punjabi Bollywood Tadka
ਵਿਆਹ ਤੋਂ ਪਹਿਲਾਂ ਹੀ ਕਿਮ ਨੇ ਕਾਨਿਆ ਦੀ ਬੇਟੀ ਨਾਰਥ ਨੂੰ 15 ਜੂਨ, 2013 ਨੂੰ ਜਨਮ ਦਿੱਤਾ ਸੀ।
Punjabi Bollywood Tadka
ਕਾਨਿਆ ਦਾ ਇਹ ਪਹਿਲਾ ਵਿਆਹ ਹੈ, ਜਦਕਿ ਕਿਮ ਦਾ ਤੀਜਾ।
Punjabi Bollywood Tadka
ਇਸ ਤੋਂ ਪਹਿਲਾਂ ਕਿਮ ਕ੍ਰਿਸ ਹਮਫ੍ਰਾਈਸ ਤੇ ਮਿਊਜ਼ਿਕ ਪ੍ਰੋਡਿਊਸਰ ਡੈਮੋਨ ਥਾਮਸ ਨਾਲ ਵਿਆਹ ਕਰਵਾ ਚੁੱਕੀ ਹੈ। ਦੋਵੇਂ ਹੀ ਵਿਆਹ ਛੇਤੀ ਟੁੱਟ ਗਏ ਸਨ।​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: kim kardashian Kanye West Honeymoon ਕਿਮ ਕਾਰਦਸ਼ੀਆਂ ਕਾਨਿਆ ਵੈਸਟ ਹਨੀਮੂਨ