ਮੁੰਬਈ— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੌਟ, ਸੈਕਸੀ ਅਦਾਕਾਰਾ ਕਿਮ ਕਰਦਾਸ਼ੀਅਨ ਨੂੰ ਕੌਣ ਨਹੀਂ ਜਾਣਦਾ। ਲੜਕੀਆਂ ਕਿਮ ਦੀ ਦੀਵਾਨੀਆਂ ਹਨ ਅਤੇ ਉਹ ਉਨ੍ਹਾਂ ਵਰਗੀ ਫਿੱਗਰ ਪਾਉਣਾ ਚਾਹੁੰਦੀਆਂ ਹਨ। ਕਿਮ ਆਪਣੇ ਹਿਪਸ ਅਤੇ ਬ੍ਰੈਸਟ ਕਾਰਨ ਕਾਫੀ ਮਸ਼ਹੂਰ ਹੈ ਪਰ ਅੱਜ-ਕੱਲ ਇਨ੍ਹਾਂ ਨੂੰ ਮੇਨਟੇਨ ਰੱਖਣ ਲਈ ਕਿਮ ਨੇ ਆਪਣੀ ਡਾਈਟ ਪਲਾਨ ਕੀਤੀ ਹੋਈ ਹੈ। ਅੱਜ ਅਸੀਂ ਤੁਹਾਨੂੰ ਕਿਮ ਦੇ ਡਾਈਟ ਪਲਾਨ ਬਾਰੇ ਦੱਸਣ ਜਾ ਰਹੇ ਹਾਂ।
ਬ੍ਰੇਕਫਾਸਟ
ਆਪਣੀ ਫਿੱਗਰ ਨੂੰ ਬਰਕਰਾਰ ਰੱਖਣ ਲਈ ਕਿਮ ਸਵੇਰੇ ਨਾਸ਼ਤੇ 'ਚ ਆਮਲੇਟ ਤੋਂ ਸ਼ੁਰੂਆਤ ਕਰਦੀ ਹੈ। ਕਿਮ ਚੀਜ਼ ਆਮਲੇਟ ਖਾਣਾ ਜ਼ਿਆਦਾ ਪਸੰਦ ਕਰਦੀ ਹੈ।
ਲੰਚ
ਲੰਚ 'ਚ ਕਿਮ ਜੂਸ ਲੈਣਾ ਪਸੰਦ ਕਰਦੀ ਹੈ ਅਤੇ ਨਾਲ ਹੀ ਹਰੀ ਪੱਤੇਦਾਰ ਅਤੇ ਉਬਲੀਆਂ ਸਬਜ਼ੀਆਂ ਖਾਣਾ ਪਸੰਦ ਕਰਦੀ ਹੈ। ਇਸ ਦੇ ਨਾਲ ਹੀ ਕਿਮ ਗ੍ਰਿਲਡ ਚਿਕਨ ਅਤੇ ਸਲਾਦ ਖਾਂਦੀ ਹੈ, ਜਿਸ ਨਾਲ ਉਨ੍ਹਾਂ ਦੇ ਚਿਹਰੇ ਦੀ ਚਮਕ ਬਰਕਰਾਰ ਰਹਿੰਦੀ ਹੈ।
ਸਨੈਕਸ
ਸ਼ਾਮ ਦੇ ਸਮੇਂ ਕਿਮ ਸਨੈਕਸ 'ਚ ਹੂਮਸ ਦੇ ਨਾਲ ਗਾਜਰ ਖਾਂਦੀ ਹੈ। ਇਸ ਨਾਲ ਉਨ੍ਹਾਂ ਨੂੰ ਪ੍ਰੋਟੀਨ ਤਾਂ ਮਿਲਦਾ ਹੀ ਹੈ ਨਾਲ ਹੀ ਉਨ੍ਹਾਂ ਦੀ ਚਮੜੀ ਵੀ ਸਾਫ ਰਹਿੰਦੀ ਹੈ।
ਡਿਨਰ
ਰਾਤ ਦੇ ਖਾਣੇ 'ਚ ਕਿਮ ਚਿਕਨ ਨਾਲ ਚਾਵਲ ਖਾਣ ਪਸੰਦ ਕਰਦੀ ਹੈ। ਇਸ ਦੇ ਨਾਲ ਹੀ ਕਿਮ ਦਹੀ ਖਾਣਾ ਵੀ ਬੇਹੱਦ ਪਸੰਦ ਕਰਦੀ ਹੈ। ਇਸ ਦੇ ਨਾਲ ਕਿਮ ਨੂੰ ਬੇਰੀਜ਼ ਦਾ ਜੂਸ ਪੀਣਾ ਬੇਹੱਦ ਪਸੰਦ ਹੈ।