FacebookTwitterg+Mail

ਮੈਕਸੀਕੋ ਦੇ ਬੀਚ 'ਤੇ ਭੈਣਾਂ ਨਾਲ ਕਿਮ ਕਾਰਦਸ਼ੀਆਂ ਨੇ ਵਰ੍ਹਾਇਆ ਹੁਸਨ ਦਾ ਜਲਵਾ (ਦੇਖੋ ਤਸਵੀਰਾਂ)

    1/16
30 April, 2017 05:50:40 PM
ਮੈਕਸੀਕੋ— ਰਿਐਲਿਟੀ ਸਟਾਰ ਕਿਮ ਕਾਰਦਸ਼ੀਆਂ ਇਨ੍ਹੀਂ ਦਿਨੀਂ ਮੈਕਸੀਕੋ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉਸ ਦੇ ਨਾਲ ਵੱਡੀ ਭੈਣ ਕਰਟਨੀ ਕਾਰਦਸ਼ੀਆਂ ਤੇ ਸਹੇਲੀਆਂ ਵੀ ਹਨ। ਕਿਮ ਮੈਕਸੀਕੋ ਦੇ ਬੀਚ 'ਤੇ ਬਿਕਨੀ 'ਚ ਨਜ਼ਰ ਆਈ। ਉਹ ਇਸ ਦੌਰਾਨ ਸਿਲਵਰ, ਵਾਈਟ ਤੇ ਰੰਗ-ਬਿਰੰਗੀ ਬਿਕਨੀ 'ਚ ਨਜ਼ਰ ਆਈ। ਉਹ ਬੀਚ 'ਤੇ ਭੈਣ ਕਰਟਨੀ ਨਾਲ ਮਸਤੀ ਦੇ ਮੂਡ 'ਚ ਦਿਖੀ। ਉਥੇ ਕਰਟਨੀ ਨੇ ਪਾਣੀ 'ਚ ਰਾਈਡ ਵੀ ਲਈ।
ਰਾਈਡ ਕਰਦਿਆਂ ਉਸ ਨੇ ਸਹੇਲੀ ਨਾਲ ਸੈਲਫੀ ਵੀ ਕਲਿਕ ਕੀਤੀ। ਕਰਟਨੀ ਤੇ ਕਿਮ ਦੋਵਾਂ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਿਮ ਨੇ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਦਿੱਤੀ, 'Girls Trip'। ਉਥੇ ਕਰਟਨੀ ਨੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, 'Calabasas Mom Crew'।

Tags: Kim Kardashian Bikini Beach ਕਿਮ ਕਾਰਦਸ਼ੀਆਂ ਬਿਕਨੀ ਬੀਚ