FacebookTwitterg+Mail

ਥਾਈਲੈਂਡ 'ਚ ਕਿਮ ਸ਼ਰਮਾ ਨੇ ਮੁੜ ਲਾਇਆ 'ਬੋਲਡ ਆਦਾਵਾਂ' ਦਾ ਤੜਕਾ

kim sharma
25 January, 2019 12:30:20 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। ਹਾਲ ਹੀ 'ਚ ਕਿਮ ਸ਼ਰਮਾ ਨੇ ਾਪਣਾ ਜਨਮਦਿਨ ਆਪਣੇ ਦੋਸਤਾਂ ਨਾਲ ਥਾਈਲੈਂਡ 'ਚ ਮਨਾਇਆ। ਕਿਮ ਸ਼ਰਮਾ ਦੇ ਵੈਕਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਕਿਮ ਤੇ ਹਰਸ਼ ਵਰਧਨ ਇਨ੍ਹੀਂ ਦਿਨੀਂ ਅਫੇਰਸ ਨੂੰ ਲੈ ਕੇ ਖੂਬ ਚਰਚਾ 'ਚ ਛਾਏ ਹੋਏ ਹਨ। 

Punjabi Bollywood Tadka
ਦੱਸ ਦਈਏ ਕਿ ਕਿਮ ਸ਼ਰਮਾ ਨਾਲ ਥਾਈਲੈਂਡ ਟ੍ਰਿਪ 'ਤੇ ਹਰਸ਼ ਵਰਧਨ ਵੀ ਮੌਜੂਦ ਹਨ।

Punjabi Bollywood Tadka

ਕਿਮ ਨਾਲ ਉਸ ਦੇ ਜਨਮਦਿਨ ਦੇ ਜਸ਼ਨ 'ਚ ਉਸ ਦੀ ਭੈਣ ਵੀ ਮੌਜੂਦ ਰਹੀ।

Punjabi Bollywood Tadka

ਕਿਮ ਨੇ ਬੀਚ 'ਤੇ ਕੁਝ ਤਸਵੀਰਾਂ ਕਲਿੱਕ ਕਰਵਾਈਆਂ, ਜਿਨ੍ਹਾਂ ਤੋਂ ਨਜ਼ਰਾਂ ਹਟਾਉਣੀਆਂ ਫੈਨਜ਼ ਲਈ ਔਖੀਆਂ ਹੋ ਰਹੀਆਂ ਹਨ।

Punjabi Bollywood Tadka

ਕਿਮ 39 ਸਾਲ ਦੀ ਹੋ ਚੁੱਕੀ ਹੈ ਪਰ ਉਸ ਦੀ ਫਿੱਟਨੈੱਸ ਨੂੰ ਦੇਖ ਕਿਮ ਦੀ ਉਮਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
Punjabi Bollywood Tadka

Punjabi Bollywood Tadka


Tags: Kim Sharma Photoshoot Thailand Harshvardhan Rane Instagram Viral Bollywood Celebrity

Edited By

Sunita

Sunita is News Editor at Jagbani.