FacebookTwitterg+Mail

ਪਤੀ ਤੋਂ ਵੱਖ ਹੋਣ ਮਗਰੋਂ ਇਸ ਸੈਕਸੀ ਅਭਿਨੇਤਰੀ ਦੀਆਂ ਵਧੀਆ ਪਰੇਸ਼ਾਨੀਆਂ

kim sharma
07 June, 2017 08:57:21 AM

ਮੁੰਬਈ— ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਪਤੀ ਅਲੀ ਪੁੰਜਾਨੀ ਤੋਂ ਵੱਖ ਹੋਣ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਕੁਝ ਸਮਾਂ ਪਹਿਲਾਂ ਹੀ ਆਈਆਂ ਖਬਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਕਿਮ ਹੁਣ ਆਪਣੇ ਪਤੀ ਤੋਂ ਵੱਖ ਹੋ ਕੇ ਮੁੰਬਈ ਵਾਪਸ ਆ ਗਈ ਹੈ।

Punjabi Bollywood Tadka

ਉਸ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਅਤੇ ਉਹ ਕਿਸੇ ਕੰਮ ਦੀ ਭਾਲ 'ਚ ਹੈ।

Punjabi Bollywood Tadka

ਹਾਲਾਂਕਿ ਕੁਝ ਸਮਾਂ ਪਹਿਲਾਂ ਉਸਨੇ ਚੁੱਪ ਤੋੜਦੇ ਹੋਏ ਇਨ੍ਹਾਂ ਨੂੰ ਗਲਤ ਦੱਸਿਆ ਸੀ।

Punjabi Bollywood Tadkaਦਰਅਸਲ ਕਿਹਾ ਜਾ ਰਿਹਾ ਹੈ ਕਿ ਕਿਮ ਅੱਜ-ਕਲ ਇਕ ਕੰਪਨੀ ਲਈ ਫ੍ਰੀ ਕੰਮ ਕਰ ਰਹੀ ਹੈ।

Punjabi Bollywood Tadka

ਉਸ ਨੇ ਕੁਝ ਸਮਾਂ ਪਹਿਲਾਂ ਅਦਾਕਾਰ ਜਾਵੇਦ ਜਾਫਰੀ ਨਾਲ ਹੱਥ ਮਿਲਾਇਆ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਕਿਮ ਨੇ ਬਿਜ਼ਨੈੱਸਮੈਨ ਅਲੀ ਪੁੰਜਾਨੀ ਨਾਲ ਵਿਆਹ ਕਰਵਾ ਕੇ ਕੀਨੀਆ ਵਿਖੇ ਆਪਣਾ ਘਰ ਵਸਾ ਲਿਆ ਸੀ ਪਰ ਇਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ।


Tags: Hollywwod CelebrityKim SharmaAli Punjani divorceਕਿਮ ਸ਼ਰਮਾਅਲੀ ਪੁੰਜਾਨੀ