FacebookTwitterg+Mail

ਬਾਲੀਵੁੱਡ ਅਦਾਕਾਰਾ ਨੇ ਪਤੀ ਨੂੰ ਦਿੱਤਾ ਤਲਾਕ, ਹੁਣ ਚੋਰੀ-ਛਿਪੇ ਇਸ ਕਰੋੜਪਤੀ ਨੂੰ ਕਰ ਰਹੀ ਹੈ ਡੇਟ

kim sharma
13 July, 2017 03:18:31 PM

ਮੁੰਬਈ— ਫਿਲਮ 'ਮੁਹੱਬਤੇਂ' ਨਾਲ ਪ੍ਰਸਿੱਧ ਹੋਣ ਵਾਲੀ ਕਿਮ ਸ਼ਰਮਾ ਨੇ ਕੁਝ ਸਮੇਂ ਪਹਿਲਾ ਆਪਣੇ ਪਹਿਲੇ ਪਤੀ ਅਲੀ ਪੰਜਾਲੀ ਤੋਂ ਤਲਾਕ ਲੈ ਲਿਆ। ਇਸ ਤੋਂ ਪਹਿਲਾ ਉਹ ਪਤੀ ਨਾਲ ਵਿਦੇਸ਼ 'ਚ ਰਹਿ ਰਹੀ ਹੈ।

Punjabi Bollywood Tadka

ਤਲਾਕ ਤੋਂ ਬਾਅਦ ਮੁੰਬਈ ਆ ਗਈ ਅਤੇ ਕੰਮ ਦੀ ਭਾਲ ਕਰਨ ਲੱਗੀ। ਹੁਣ ਉਹ ਜਾਵੇਦ ਜਾਫਰੀ ਨਾਲ ਮਿਲ ਕੇ ਉਸ ਦੀ ਕੰਪਨੀ ਇੰਡੀਆਨ ਡਾਕਊਮੈਂਟਰੀ ਫਾਊਂਡੇਸ਼ਨ ਦੇ ਪ੍ਰੋਗਰਾਮ 'ਗੁੱਡ ਪਿਚ ਇੰਡੀਆ' ਲਈ ਕੰਮ ਕਰ ਰਹੀ ਹੈ।

Punjabi Bollywood Tadka

ਹਾਲ ਹੀ 'ਚ ਕਿਮ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ 'ਚ ਹੈ। ਖਬਰ ਹੈ ਕਿ ਕਿਮ ਫੈਸ਼ਨ ਡਿਜ਼ਾਈਨਰ ਅਤੇ ਕਰੋੜਪਤੀ ਬਿਜ਼ਨੈੱਸਮੈਨ ਅਰਜੁਨ ਖੰਨਾ ਨੂੰ ਡੇਟ ਕਰ ਰਹੀ ਹੈ।

Punjabi Bollywood Tadka

ਕੁਝ ਸਮੇਂ ਪਹਿਲਾ ਦੋਵਾਂ ਨੂੰ ਇਕੱਠੇ ਦੇਖਿਆ ਗਿਆ ਸੀ ਪਰ ਕਿਮ ਨੇ ਆਪਣੇ ਲਿੰਕਅਪ ਨੂੰ ਗਲਤ ਦੱਸਿਆ ਸੀ ਪਰ ਹਾਲ ਹੀ 'ਚ ਅਰਜੁਨ ਖੰਨਾ ਤੇ ਕਿਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਗਨ।

Punjabi Bollywood Tadka

ਦੋਵਾਂ ਦੀਆਂ ਇਹ ਤਸਵੀਰਾਂ ਇਟਲੀ ਦੀਆਂ ਹਨ। ਦੋਵੇਂ ਆਪਣੇ-ਆਪਣੇ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਦੋਵੇਂ ਇਕੱਠੇ ਇਟਲੀ 'ਚ ਵਕੇਸ਼ਨ ਮਨਾ ਰਹੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood Celebrity Hindi MovieMohabbatein Kim Sharma Arjun Khannaਮੁਹੱਬਤੇਂ ਕਿਮ ਸ਼ਰਮਾ ਅਰਜੁਨ ਖੰਨਾ