FacebookTwitterg+Mail

ਬੁਆਏਫ੍ਰੈਂਡ ਨਾਲ ਕਿਮ ਤੇ ਭੈਣ ਖੁਸ਼ੀ ਨਾਲ ਜਾਨਹਵੀ ਨੇ ਮੁੰਬਈ 'ਚ ਬਟੋਰੀਆਂ ਸੁਰਖੀਆਂ

kim sharma
24 October, 2018 05:22:17 PM

ਮੁੰਬਈ (ਬਿਊਰੋ)— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਆਪਣੇ ਬੁਆਏਫ੍ਰੈਂਡ ਹਰਸ਼ਵਰਧਨ ਰਾਣੇ ਨਾਲ ਮੁੰਬਈ 'ਚ ਸਪਾਟ ਹੋਈ। ਇਸ ਦੌਰਾਨ ਦੋਵੇਂ ਇਕ-ਦੂਜੇ ਦੇ ਹੱਥਾਂ 'ਚ ਹੱਥ ਪਾਏ ਦਿਖਾਈ ਦਿੱਤੇ।

Punjabi Bollywood Tadka

ਇਸ ਤੋਂ ਪਹਿਲਾਂ ਇਹ ਕਪਲ ਕਈ ਵਾਰ ਮੁੰਬਈ 'ਚ ਵੀ ਦੇਖੇ ਜਾ ਚੁੱਕੇ ਹਨ। ਇਸ ਮੌਕੇ ਇਨ੍ਹਾਂ ਦੋਹਾਂ ਦੀ ਜੋੜੀ ਬੇਹੱਦ ਖੂਬਸੂਰਤ ਦਿਖਾਈ ਦਿੱਤੀ।

Punjabi Bollywood Tadka

ਦੂਜੇ ਪਾਸੇ ਮੁੰਬਈ ਏਅਰਪੋਰਟ 'ਤੇ ਸ਼੍ਰੀਦੇਵੀ ਦੀਆਂ ਦੋਵੇਂ ਬੇਟੀਆਂ ਜਾਨਹਵੀ ਕਪੂਰ ਅਤੇ ਖੁਸ਼ੀ ਕਪੂਰ ਵੀ ਸਪਾਟ ਹੋਈਆਂ।

Punjabi Bollywood Tadka

ਇਸ ਦੌਰਾਨ ਇਨ੍ਹਾਂ ਦੋਹਾਂ ਦੇ ਸਟਾਈਲਿਸ਼ ਅੰਦਾਜ਼ ਨੇ ਖੂਬ ਲਾਈਮਲਾਈਟ ਬਟੋਰੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kim Sharma Harshvardhan Rane Janhvi KapoorKhushi Kapoor

Edited By

Chanda Verma

Chanda Verma is News Editor at Jagbani.