FacebookTwitterg+Mail

Kingfisher Calendar 2018 'ਚ ਦਿਖਿਆ ਮਾਡਲਜ਼ ਦਾ ਬੋਲਡ ਲੁੱਕ (PICS)

kingfisher calendar 2018
03 January, 2018 01:43:40 PM

ਨਵੀਂ ਦਿੱਲੀ(ਬਿਊਰੋ)— ਦੁਨੀਆ ਭਰ 'ਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਸਾਲ 2018 ਦੇ ਸ਼ੁਰੂਆਤ ਦੇ ਨਾਲ ਹੀ ਕਿੰਗਫਿਸ਼ਰ ਕੈਲੰਡਰ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ, ਜਿਨ੍ਹਾਂ 'ਚ ਮਾਡਲਜ਼ ਆਪਣੀਆਂ ਅਦਾਵਾਂ ਦੇ ਜਲਵਾ ਬਿਖੇਰ ਰਹੀਆਂ ਹਨ। ਕਿੰਗਫਿਸ਼ਰ ਕੈਲੰਡਰ ਦੇ ਮਸ਼ਹੂਰ ਫੋਟੋਗਰਾਫਰ ਅਤੁੱਲ ਕਾਸਬੇਕਰ ਨੇ ਕ੍ਰੋਏਸ਼ੀਆ 'ਚ ਸਾਲ 2018 ਦਾ ਕੈਲੰਡਰ ਸ਼ੂਟ ਕੀਤਾ ਹੈ।

Punjabi Bollywood Tadka

ਇਸ ਦੇ 16ਵੇਂ ਐਡੀਸ਼ਨ 'ਚ ਮਾਡਲਜ਼ ਬੀਚ 'ਤੇ ਆਪਣੀ ਸਿਜ਼ਲਿੰਗ ਅਦਾਵਾਂ ਦਿਖਾਉਂਦੀਆਂ ਨਜ਼ਰ ਆ ਰਹੀਆਂ ਹਨ।

Punjabi Bollywood Tadka

ਅਤੁੱਲ ਕਾਸਬੇਕਰ ਵਲੋਂ ਇੰਸਟਾਗਰਾਮ 'ਤੇ ਪੋਸਟ ਕੀਤੀ ਗਈਆਂ ਤਸਵੀਰਾਂ 'ਚ ਪ੍ਰਿਯੰਕਾ ਮੂਡਲੇ, ਮਿਤਲੀ ਰੰਨੋਰੇ, ਈਸ਼ੀਤਾ ਸ਼ਰਮਾ ਸਟਨਿੰਗ ਲੁੱਕ 'ਚ ਪੋਜ਼ ਦੇ ਰਹੀਆਂ ਹਨ।

Punjabi Bollywood Tadka

ਇਨ੍ਹਾਂ ਮਾਡਲਜ਼ ਨੇ ਸ਼ੂਟਿੰਗ ਦੇ ਬਿਹਾਈਂਡ-ਦਿ-ਸੀਨ ਵੀ ਸ਼ੇਅਰ ਕੀਤੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੈਲੰਡਰ ਬੋਲਡਨੈੱਸ ਨਾਲ ਭਰਿਆ ਹੋਇਆ ਹੈ।

Punjabi Bollywood Tadka

ਵਿਜੇ ਮਾਲਿਆ ਦਾ 'ਕਿੰਗਫਿਸ਼ਰ ਕੈਲੰਡਰ' ਫੈਸ਼ਨ ਇੰਡਸਟਰੀ 'ਚ ਲਾਂਚਿੰਗ ਪੈਡ ਵਾਂਗ ਹੁੰਦਾ ਹੈ, ਜਿਸ 'ਚ ਕਵਰ ਕੀਤੀਆਂ ਗਈਆਂ ਮਾਡਲਜ਼ ਸਾਰਿਆ ਦੀਆਂ ਨਜ਼ਰਾਂ 'ਚ ਆਉਂਦੀਆਂ ਹਨ।

Punjabi Bollywood Tadka

ਦੀਪਿਕਾ ਪਾਦੁਕੋਣ, ਕੈਟਰੀਨਾ ਕੈਫ, ਨਰਗਿਸ ਫਾਖਰੀ, ਲੀਜ਼ਾ ਹੇਡਨ, ਈਸ਼ਾ ਗੁਪਤਾ, ਸਿਆਮੀ ਖੈਰ, ਪੂਨਮ ਪਾਂਡੇ ਇਹ ਉਹ ਮਾਡਲਜ਼ ਹਨ, ਜਿਨ੍ਹਾਂ ਨੂੰ 'ਕਿੰਗਫਿਸ਼ਰ' ਰਾਹੀਂ ਹੀ ਫਿਲਮਾਂ 'ਚ ਬ੍ਰੇਕ ਮਿਲਿਆ ਸੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Atul KasbekarMitali RannoreyIshika SharmaPriyanka MoodleyDeepika PadukoneKatrina KaifEsha GuptaKingfisher Calendar 2018