FacebookTwitterg+Mail

PICS : ਟੀ.ਵੀ. ਅਭਿਨੇਤਰੀ ਕਿਸ਼ਵਰ ਮਰਚੇਂਟ ਨੇ ਸਵਿਮਸੂਟ 'ਚ ਦਿਖਾਇਆ ਹੌਟ ਅੰਦਾਜ਼

kishwar merchant
30 May, 2018 05:20:44 PM

ਮੁੰਬਈ (ਬਿਊਰੋ)— ਟੀ.ਵੀ. ਅਦਾਕਾਰਾ ਕਿਸ਼ਵਰ ਮਰਚੇਂਟ ਇਨੀਂ ਦਿਨੀਂ ਆਪਣੀਆਂ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਵਿਚਕਾਰ ਕੁਝ ਤਸਵੀਰਾਂ ਨੂੰ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੀ ਹੈ। ਹਾਲ ਹੀ ਵਿਚ ਕਿਸ਼ਵਰ ਨੇ ਖੁਦ ਦੀ ਇਕ ਸਵਿਮਸੂਟ ਦੀ ਤਸਵੀਰ ਨੂੰ ਸ਼ੇਅਰ ਕੀਤੀ ਹੈ। ਆਪਣੀ ਇਸ ਤਸਵੀਰ 'ਚ ਉਹ ਬੇਹੱਦ ਬੋਲਡ ਨਜ਼ਰ ਆ ਰਹੀ ਹੈ।


ਲੱਗਭੱਗ ਪੰਜ ਸਾਲ ਦੇ ਲੰਬੇ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ 16 ਦਸੰਬਰ ਨੂੰ ਅਦਾਕਾਰਾ ਨੇ ਆਪਣੇ ਬੁਆਏਫਰੈਂਡ ਅਤੇ ਟੀ.ਵੀ ਐਕਟਰ ਸੁਯਸ਼ ਰਾਏ ਨਾਲ ਵਿਆਹ ਕੀਤੀ ਸੀ। ਇਹ ਪ੍ਰੇਮੀ ਜੋੜੀ ਹੁਣ ਵਿਆਹੁਤਾ ਜ਼ਿੰਦਗੀ ਦਾ ਆਨੰਦ ਲੈ ਰਹੇ ਹਨ।


ਖਾਸ ਗੱਲ ਇਹ ਹੈ ਕਿ ਦੋਵਾਂ ਵਿਚਕਾਰ ਸੱਤ ਸਾਲ ਦਾ ਅੰਤਰ ਹੈ। ਇਸ ਦੇ ਬਾਰੇ ਵਿਚ ਗੱਲ ਕਰਦੇ ਹੋਏ ਕਿਸ਼ਵਰ ਨੇ ਕਿਹਾ,''ਸ਼ੁਰੂ-ਸ਼ੁਰੂ 'ਚ ਸਾਨੂੰ ਸਾਡੇ ਦੋਸਤਾਂ ਅਤੇ ਫੈਮਿਲੀ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਾਡੇ 'ਚ 7 ਸਾਲ ਦਾ ਅੰਤਰ ਸੀ ਪਰ ਆਖ਼ਿਰਕਾਰ, ਉਨ੍ਹਾਂ ਨੇ ਸਾਨੂੰ ਅਤੇ ਸਾਡੇ ਫਾਸਲੇ ਨੂੰ ਸਵੀਕਾਰ ਕਰ ਲਿਆ।''


ਪਹਿਲਾਂ ਦਿੱਤੇ ਇਕ ਇੰਟਰਵਿਓ ਵਿਚ ਜੱਸ ਨੇ ਆਪਣੀ ਜਰਨੀ ਬਾਰੇ ਗੱਲ ਕਰਦੇ ਹੋਏ ਕਿਹਾ,''ਅਸੀਂ ਹਰ ਪਲ ਇਕ-ਦੂਜੇ ਨੂੰ ਸਮਝਦੇ ਹਾਂ ਅਤੇ ਇਕ-ਦੂਜੇ ਨੂੰ ਕਾਫ਼ੀ ਅਹਿਮੀਅਤ ਦਿੰਦੇ ਹਾਂ। ਸਾਡੇ ਵਿਚਕਾਰ ਅਜਿਹਾ ਵਿਸ਼ਵਾਸ ਹੈ ਜੋ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ।''


Tags: Kishwar MerchantInstagramSwimsuitPicsTv Actress

Edited By

Manju

Manju is News Editor at Jagbani.