FacebookTwitterg+Mail

Pics : ਬੁਆਏਫਰੈਂਡ ਨਾਲ ਇਟਲੀ 'ਚ ਛੁੱਟੀਆਂ ਦਾ ਆਨੰਦ ਮਨਾਉਣ ਪਹੁੰਚੀ ਕਾਰਟਨੀ ਕਾਰਦਸ਼ੀਅਨ

kourtney kardashian
30 June, 2018 05:07:22 PM

ਮੁੰਬਈ (ਬਿਊਰੋ)— ਰਿਐਲਿਟੀ ਸਟਾਰ ਕਾਰਟਨੀ ਕਾਰਦਸ਼ੀਅਨ ਇਨ੍ਹੀਂ ਦਿਨੀਂ ਆਪਣੇ ਬੁਆਏਫਰੈਂਡ ਯੂਨਸ ਬੈਂਜਿਮਾ ਨਾਲ ਇਟਲੀ 'ਚ ਛੁੱਟੀਆਂ ਦਾ ਆਨੰਦ ਮਨਾ ਰਹੀ ਹੈ। ਹਾਲ ਹੀ 'ਚ ਕਾਰਟਨੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਦੋਵੇਂ ਬੋਟ 'ਚ ਦਿਖਾਈ ਦੇ ਰਹੇ ਹਨ।

Punjabi Bollywood Tadka
ਕਾਰਟਨੀ ਨੇ ਇਸ ਟ੍ਰਿਪ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉੱਥੇ ਹੀ ਕਈ ਤਸਵੀਰਾਂ 'ਚ ਕਾਰਟਨੀ ਬਿਕਨੀ 'ਚ ਹੌਟ ਲੱਗ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਾਰਟਨੀ ਆਪਣੀਆਂ  ਹੌਟ ਤਸਵੀਰਾਂ ਕਰਕੇ ਸੁਰਖੀਆਂ ਬਟੌਰ ਚੁੱਕੀ ਹੈ।

Punjabi Bollywood Tadka
ਕਾਰਟਨੀ ਕਾਰਦਸ਼ੀਆਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਾਰਟਨੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 64.4 ਮਿਲੀਅਨ ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Kourtney Kardashian Younes Bendjima Italy Yacht Vacation Hollywood Actress

Edited By

Kapil Kumar

Kapil Kumar is News Editor at Jagbani.