FacebookTwitterg+Mail

ਕਾਜੋਲ ਦੀ ਭੈਣ ਦਾ ਦਿਖਿਆ ਪਾਰਟੀ 'ਚ ਗਲੈਰਮੈੱਸ ਲੁੱਕ, ਇਹ ਸਿਤਾਰੇ ਵੀ ਆਏ ਨਜ਼ਰ

krishika lulla party pics
07 December, 2017 04:17:12 PM

ਮੁੰਬਈ (ਬਿਊਰੋ)— ਪ੍ਰੋਡਿਊਸਰ ਕ੍ਰਿਸ਼ਿਕਾ ਲੁੱਲਾ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ।
Punjabi Bollywood Tadka
ਇਸ ਮੌਕੇ ਉਸ ਨੇ ਪਾਰਟੀ ਦਿੱਤੀ, ਜਿਸ 'ਚ ਕਾਜੋਲ ਦੀ ਭੈਣ ਤਨਿਸ਼ਾ ਮੁਖਰਜੀ ਸਮੇਤ ਕਈ ਸਿਤਾਰੇ ਪਹੁੰਚੇ।
Punjabi Bollywood Tadka
ਇਸ ਦੌਰਾਨ ਤਨਿਸ਼ਾ ਆਰੇਂਜ ਕਲਰ ਦੀ ਡਰੈੱਸ 'ਚ ਕਾਫੀ ਗਲੈਰਮੈੱਸ ਲੱਗ ਰਹੀ ਸੀ।
Punjabi Bollywood Tadka
ਇਨ੍ਹਾਂ ਤੋਂ ਇਲਾਵਾ ਰਿਤਿਕ ਦੀ ਸਾਬਕਾ ਪਤਨੀ ਸੁਜ਼ੈਨ ਖਾਨ, ਸੋਨਲ ਚੌਹਾਨ, ਕਰਿਸ਼ਮਾ ਤੰਨਾ, ਮਸਾਬਾ ਗੁਪਤਾ, ਮਧੂ ਮੰਤੇਨਾ, ਰਿਤਿਕਾ ਜੌਲੀ, ਸਮੀਰ ਦੱਤਾਨੀ, ਡਾਇਰੈਕਟਰ ਆਨੰਦ ਐੱਲ. ਰਾਏ ਤੇ ਦਿਨੇਸ਼ ਵਿਜ਼ਨ ਵੀ ਪਾਰਟੀ 'ਚ ਨਜ਼ਰ ਆਏ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Krishika Lulla Tanisha Mukerji Birthday Party Sussanne Khan