FacebookTwitterg+Mail

ਕ੍ਰਿਸ਼ਣਾ ਰਾਜ ਕਪੂਰ ਦੀ ਸ਼ੌਕ ਸਭਾ 'ਚ ਕਰੀਨਾ, ਸੈਫ ਸਮੇਤ ਪਹੁੰਚੇ ਕਈ ਸਿਤਾਰੇ, ਦੇਖੋ ਤਸਵੀਰਾਂ

krishna raj kapoor prayer meet
05 October, 2018 04:37:28 PM

ਮੁੰਬਈ(ਬਿਊਰੋ)— 1 ਅਕਤੂਬਰ ਨੂੰ ਮੁੰਬਈ 'ਚ ਦਿਲ ਦਾ ਦੌਰਾ ਪੈਣ ਕਾਰਨ ਕਪੂਰ ਪਰਿਵਾਰ ਦੀ ਕ੍ਰਿਸ਼ਣਾ ਰਾਜ ਕਪੂਰ ਦਾ ਦਿਹਾਂਤ ਹੋ ਗਿਆ ਸੀ। ਅਜਿਹੇ 'ਚ ਅੱਜ ਮੁੰਬਈ 'ਚ ਉਸ ਦੀ ਸ਼ੌਕ ਸਭ ਦਾ ਆਯੋਜਨ ਕੀਤਾ ਗਿਆ, ਜਿਥੇ ਬਾਲੀਵੁੱਡ ਦੇ ਕਈ ਮਹਾਨ ਸਿਤਾਰਿਆਂ ਨੇ ਸ਼ਿਰਕਤ ਕੀਤੀ।

Punjabi Bollywood Tadka

ਬਾਲੀਵੁੱਡ ਦੇ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਇਸ ਸ਼ੌਕ ਸਭਾ 'ਚ ਸ਼ਿਰਕਤ ਕੀਤੀ। ਰਵੀਨਾ ਟੰਡਨ ਆਸ਼ਾ ਭੋਂਸਲੇ ਨਾਲ ਨਜ਼ਰ ਆਈ।

Punjabi Bollywood Tadka

ਰਾਕੇਸ਼ ਰੋਸ਼ਨ ਆਪਣੀ ਪਤਨੀ ਨਾਲ ਇਥੇ ਪਹੁੰਚੇ। ਜੈਕੀ ਸ਼ਰਾਫ ਆਪਣੀ ਮਾਂ ਨਾਲ ਇਥੇ ਪਹੁੰਚੇ।

Punjabi Bollywood Tadka

ਸੰਜੇ ਖਾਨ, ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ, ਅਬਾਸ ਮਸਤਾਨ, ਰੇਖਾ, ਅਕਸ਼ੈ ਖੰਨਾ, ਮਧੁਰ ਭੰਡਾਕਰ, ਮਾਧੁਰੀ ਦੀਕਸ਼ਿਤ ਸਮੇਤ ਹੋਰ ਹਸਤੀਆਂ ਨਜ਼ਰ ਆਈਆਂ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Krishna Raj Kapoor Prayer Meet Kareena Kapoor Khan Saif Ali Khan Aishwarya Rai Bachchan Amitabh Bachchan Rani Mukerji

Edited By

Sunita

Sunita is News Editor at Jagbani.