FacebookTwitterg+Mail

'ਹਾਊਸਫੁੱਲ' ਪਰਿਵਾਰ ਨੇ ਦਿਲ ਖੋਲ੍ਹ ਕੇ ਕੀਤਾ ਕ੍ਰਿਤੀ ਸੇਨਨ ਦਾ ਸਵਾਗਤ!

kriti sanon
11 June, 2018 05:16:15 PM

ਮੁੰਬਈ (ਬਿਊਰੋ)— ਅਦਾਕਾਰਾ ਕ੍ਰਿਤੀ ਸੇਨਨ ਨੇ ਕਾਮੇਡੀ ਫ੍ਰੈਂਚਾਇਜੀ 'ਹਾਊਸਫੁੱਲ' ਦੀ ਚੌਥੀ ਕਿਸਤ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਅਜਿਹੀ ਹਾਲਤ 'ਚ ਅਦਾਕਾਰਾ ਦਾ ਹਾਊਸਫੁੱਲ ਦੇ ਸੈੱਟ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਾਜਿਦ ਨਾਡਿਆਡਵਾਲਾ ਦੀ 'ਹੀਰੋਪੰਤੀ' ਨਾਲ ਆਪਣੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ 'ਹਾਊਸਫੁੱਲ 4' ਲਈ ਆਪਣੇ ਸਲਾਹਕਾਰ ਨਾਲ ਫਿਰ ਤੋਂ ਕੰਮ ਕਰਨ ਲਈ ਤਿਆਰ ਹੈ।

Image result for Kriti Sanon
ਨਾਡਿਆਡਵਾਲਾ ਗਰੈਂਡਸਨ ਇੰਟਰਟੇਨਮੈਂਟ ਨੇ ਤੋਹਫਿਆਂ ਦੀ ਇਕ ਟੋਕਰੀ ਅਤੇ ਹੱਖਲਿਖਤ ਨੋਟ ਨਾਲ ਕ੍ਰਿਤੀ ਸੇਨਨ ਦਾ ਸੈੱਟ 'ਤੇ ਸਵਾਗਤ ਕੀਤਾ ਗਿਆ, ਜਿਸ ਵਿਚ ਲਿਖਿਆ ਸੀ," Dear Kriti, Welcome to the crazy world of Housefull Looking forward to having 4 times the fun!"

Image result for Kriti Sanon
ਅਦਾਕਾਰਾ ਨੇ ਇੰਸਟਾਗਰਾਮ 'ਤੇ ਇਸ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,"Thank you for the warm welcome!! Housefull4 is gonna be one amazing mad ride!!!" ਸਾਜਿਦ ਨਡਿਆਡਵਾਲਾ ਦੀ ਫ਼ਿਲਮ 'ਹੀਰੋਪੰਤੀ' ਵਿਚ ਡਿੰਪੀ ਦੇ ਕਿਰਦਾਰ ਨਾਲ ਆਪਣੀ ਸ਼ੁਰੂਆਤ ਕਰਨ ਵਾਲੀ ਕ੍ਰਿਤੀ ਦਾ ਸਵਾਗਤ ਕਰਦੇ ਹੋਏ ਨਡਿਆਡਵਾਲਾ ਗਰੈਂਡਸਨ ਏਂਟਰਟੇਨਮੈਂਟ ਨੇ ਲਿਖਿਆ...

Punjabi Bollywood Tadka
ਆਪਣੇ ਮੈਂਟਰ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕ੍ਰਿਤੀ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂਵਾਤ ਕਰਨ ਦਾ ਉਤਸ਼ਾਹ ਜ਼ਾਹਿਰ ਕਰਦੇ ਹੋਏ ਕਿਹਾ,,"Thankkkkk youuu!!! Fab look test! Cant wait to start now!"

Punjabi Bollywood Tadka
'ਹਾਊਸਫੁਲ 4' ਨੇ ਰਾਜਸਥਾਨ ਵਿਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਲੰਡਨ ਵੱਲ ਰੁੱਖ ਕੀਤਾ ਜਾਵੇਗਾ। ਕ੍ਰਿਤੀ ਸੇਨਨ ਫਿਲਹਾਲ 'ਅਰਜੁਨ ਪਟਿਆਲਾ', 'ਹਾਊਸਫੁੱਲ 4' 'ਤੇ ਕੰਮ ਕਰ ਰਹੀ ਹੈ ਅਤੇ ਇਸ ਤੋਂ ਇਲਾਵਾ ਉਹ 'ਪਾਨੀਪਤ' ਵਿਚ ਵੀ ਨਜ਼ਰ ਆਵੇਗੀ।


Tags: Kriti SanonHouseful 4Sajid NadiadwalaHeropantiPanipat

Edited By

Manju

Manju is News Editor at Jagbani.