ਮੁੰਬਈ (ਬਿਊਰੋ)— ਮਸ਼ਹੂਰ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 12' ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼ੋਅ ਦੇ ਮੁਕਾਬਲੇਬਾਜ਼ਾਂ ਬਾਰੇ ਮੇਕਰਸ ਨੇ ਖੁਲਾਸਾ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ।
ਕਲਰਸ ਟੀ. ਵੀ. ਦੇ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਮੁਕਾਬਲੇਬਾਜ਼ ਕ੍ਰਿਤੀ ਵਰਮਾ ਬਾਰੇ 'ਚ ਦੱਸਿਆ ਗਿਆ ਹੈ।
ਦੱਸ ਦੇਈਏ ਕਿ ਕ੍ਰਿਤੀ ਲਈ ਇਹ ਪਹਿਲਾ ਰਿਐਲਿਟੀ ਟੀ. ਵੀ. ਸ਼ੋਅ ਨਹੀਂ ਹੋਵੇਗਾ।
ਪੇਸ਼ੇ ਤੋਂ ਜੀ. ਐੱਸ. ਟੀ. ਇੰਸਪੈਕਟਰ ਕ੍ਰਿਤੀ ਇਸ ਤੋਂ ਪਹਿਲਾਂ ਐੱਮ. ਟੀ. ਵੀ. ਦੇ ਸ਼ੋਅ 'ਰੋਡੀਜ਼' ਦਾ ਹਿੱਸਾ ਲੈ ਚੁੱਕੀ ਹੈ।
'ਐੱਮ. ਟੀ. ਵੀ. ਰੋਡੀਜ਼ ਐਕਸਟ੍ਰੀਮ 2018' 'ਚ ਕ੍ਰਿਤੀ ਦਾ ਆਡੀਸ਼ਨ ਵੀ ਕਾਫੀ ਡਰਾਮਾ ਭਰਪੂਰ ਰਿਹਾ ਸੀ।
ਕ੍ਰਿਤੀ ਵਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।
ਮੁੰਬਈ ਦੀ ਰਹਿਣ ਵਾਲੀ ਕ੍ਰਿਤੀ ਵਰਮਾ ਨੇ ਰੋਡੀਜ਼ 'ਚ ਆਪਣੀ ਸਹਿ-ਮੁਕਾਬਲੇਬਾਜ਼ਾਂ ਨੂੰ ਸਖਤ ਟੱਕਰ ਦਿੱਤੀ ਸੀ।
'ਬਿੱਗ ਬੌਸ ਸੀਜ਼ਨ 12' 'ਚ ਕ੍ਰਿਤੀ, ਸੁਰਭੀ ਰਾਣਾ ਨਾਲ ਐਂਟਰੀ ਲਵੇਗੀ।
ਸੁਰਭੀ, ਕ੍ਰਿਤੀ ਨੂੰ ਰੋਡੀਜ਼ 'ਚ ਹੀ ਮਿਲੀ ਸੀ ਅਤੇ ਉਸ ਸ਼ੋਅ 'ਚ ਦੋਹਾਂ ਦਾ ਇਕ ਗੈਂਗ ਸੀ। 'ਬਿੱਗ ਬੌਸ' ਵਲੋਂ ਲਾਂਚ ਕੀਤੀ