FacebookTwitterg+Mail

ਟੀ. ਵੀ. ਦੀ ਹੌਟ ਨੂੰਹ ਕ੍ਰਿਸਟਲ ਡਿਸੂਜ਼ਾ ਨੇ 'ਲੈਕਮੇ ਫੈਸ਼ਨ ਵੀਕ' 'ਚ ਦਿਖਾਈਆਂ ਦਿਲਕਸ਼ ਅਦਾਵਾਂ

krystle d souza
27 August, 2018 03:55:51 PM

ਮੁੰਬਈ (ਬਿਊਰੋ)— ਟੀ. ਵੀ. ਦੀ ਹੌਟ ਐਂਡ ਗਲੈਮਰਸ ਅਦਾਕਾਰਾ ਕ੍ਰਿਸਟਲ ਡਿਸੂਜ਼ਾ ਦਰਸ਼ਕਾਂ ਵਿਚਕਾਰ ਬੇਹੱਦ ਲੋਕਪ੍ਰਿਯ ਹੈ।

Punjabi Bollywood Tadka

ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਕ੍ਰਿਸਟਲ ਆਪਣੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka

ਬੀਤੇ ਦਿਨ ਕ੍ਰਿਸਟਲ ਨੇ ਲੈਕਮੇ ਫੈਸ਼ਨ ਵੀਕ 2018 'ਚ ਸ਼ੋਅ ਸਟਾਪਰ ਬਣ ਆਪਣੇ ਫੈਸ਼ਨ ਦਾ ਜਲਵਾ ਦਿਖਾਇਆ।

Punjabi Bollywood Tadka

ਫੈਸ਼ਨ ਡਿਜ਼ਾਈਨਰ ਪਾਇਲ ਸਿੰਘਲ ਲਈ ਰੈਂਪ 'ਤੇ ਸ਼ੋਅ ਸਟਾਪਰ ਬਣ ਕੇ ਜਦੋਂ ਕ੍ਰਿਸਟਲ ਡਿਸੂਜ਼ਾ ਉੱਤਰੀ ਤਾਂ ਹਰ ਇਕ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿੱਕ ਗਈਆਂ।

Punjabi Bollywood Tadka

ਵ੍ਹਾਈਟ ਕਲਰ ਦੇ ਲਹਿੰਗਾ-ਚੋਲੀ 'ਚ ਕ੍ਰਿਸਟਲ ਬੇਹੱਦ ਖੂਬਸੂਰਤ ਅਤੇ ਹੌਟ ਲੱਗ ਰਹੀ ਸੀ।

Punjabi Bollywood Tadka

ਉਨ੍ਹਾਂ ਦਾ ਅੰਦਾਜ਼ ਬਾਕੀਆਂ ਨਾਲੋਂ ਥੋੜ੍ਹਾ ਹੱਟ ਕੇ ਸੀ। ਉਂਝ ਕ੍ਰਿਸਟਲ ਦਾ ਹੌਟ ਅਤੇ ਬੋਲਡ ਅੰਦਾਜ਼ ਅਕਸਰ ਸੁਰਖੀਆਂ 'ਚ ਰਹਿੰਦਾ ਹੈ।

Punjabi Bollywood Tadka

ਕ੍ਰਿਸਟਲ ਨੂੰ ਟੀ. ਵੀ. ਦੀ ਸਭ ਤੋਂ ਖੂਬਸੂਰਤ ਅਦਾਕਾਰਾ ਦੀ ਲਿਸਟ 'ਚ ਜਗ੍ਹਾ ਮਿਲੀ ਹੋਈ ਹੈ।

Punjabi Bollywood Tadka

ਕ੍ਰਿਸਟਲ ਟੀ. ਵੀ. ਐਕਟਰ ਕਰਨ ਟੈੱਕਰ ਨਾਲ ਅਫੇਅਰ ਦੀਆਂ ਖਬਰਾਂ ਕਾਰਨ ਵੀ ਸੁਰਖੀਆਂ 'ਚ ਬਟੋਰ ਚੁੱਕੀ ਹੈ।

Punjabi Bollywood Tadka

ਖਬਰਾਂ ਮੁਤਾਬਕ ਕ੍ਰਿਸਟਲ ਅਤੇ ਕਰਨ ਟੈੱਕਰ ਦਾ ਹੁਣ ਬ੍ਰੇਕਅੱਪ ਹੋ ਚੁੱਕਾ ਹੈ।

Punjabi Bollywood Tadka


Tags: Krystle DSouzaLakme Fashion Week 2018ShowstopperRamp Walk Instagram

Edited By

Chanda Verma

Chanda Verma is News Editor at Jagbani.