FacebookTwitterg+Mail

ਸੰਨੀ ਲਿਓਨੀ ਦੀ ਫਿਲਮ 'ਕੁਛ ਕੁਛ ਲੋਚਾ ਹੈ' ਦੀਆਂ ਦੇਖੋ ਕੁਝ ਹੌਟ ਤਸਵੀਰਾਂ

    1/14
08 May, 2017 07:54:26 PM
ਮੁੰਬਈ— 'ਬੇਬੀ ਡਾਲ' ਸੰਨੀ ਲਿਓਨੀ ਦੀ ਫਿਲਮ 'ਕੁਛ ਕੁਛ ਲੋਚਾ ਹੈ' ਨੂੰ ਰਿਲੀਜ਼ ਹੋਇਆਂ ਅੱਜ ਦੋ ਸਾਲ ਪੂਰੇ ਹੋ ਗਏ ਹਨ। ਫਿਲਮ 'ਚ ਸੰਨੀ ਨਾਲ ਅਭਿਨੇਤਾ ਰਾਮ ਕਪੂਰ, ਐਵਲਿਨ ਸ਼ਰਮਾ ਤੇ ਨਵਦੀਪ ਛਾਬੜਾ ਮੁੱਖ ਭੂਮਿਕਾ 'ਚ ਸਨ। ਫਿਲਮ 'ਚ ਰਾਮ ਨੇ ਇਕ ਅਮੀਰ ਗੁਜਰਾਤੀ ਵਪਾਰੀ ਤੇ ਸੰਨੀ ਇਕ ਪ੍ਰਸਿੱਧ ਅਭਿਨੇਤਰੀ ਦਾ ਕਿਰਦਾਰ ਨਿਭਾਇਆ ਸੀ।
ਫਿਲਮ 'ਚ ਸੰਨੀ ਬੇਹੱਦ ਬੋਲਡ ਨਜ਼ਰ ਆਈ ਸੀ। ਅਲੁੰਬਰਾ ਐਂਟਰਟੇਨਮੈਂਟ, ਮੈਜਿਕ ਪਿਕਚਰਜ਼ ਐਂਡ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ, ਮੈਕੀਸਮਸ ਮਲਟੀਮੀਡੀਆ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਣੀ ਫਿਲਮ ਦੇ ਨਿਰਦੇਸ਼ਕ ਦੇਵਾਂਗ ਢੋਲਕੀਆ ਹਨ। ਹਾਲਾਂਕਿ ਫਿਲਮ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ।

Tags: Sunny Leone Ram Kapoor Kuch Kuch Locha Hai ਸੰਨੀ ਲਿਓਨੀ ਰਾਮ ਕਪੂਰ ਕੁਛ ਕੁਛ ਲੋਚਾ ਹੈ