FacebookTwitterg+Mail

B'Day Spl : ਜਾਣੋ ਕਿਉਂ ਕੀਤੀਆਂ ਕੁਲਰਾਜ ਰੰਧਾਵਾ ਨੇ ਗਿਣਤੀ ਦੀਆਂ ਫਿਲਮਾਂ

kulraj randhawa birthday
16 May, 2019 02:03:33 PM

ਜਲੰਧਰ (ਬਿਊਰੋ) – ਖੂਬਸੂਰਤ, ਸਟਾਈਲਿਸ਼ ਤੇ ਐਕਟਿੰਗ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਅਦਾਕਾਰਾ ਕੁਲਰਾਜ ਰੰਧਾਵਾ ਅੱਜ ਆਪਣਾ 36ਵਾ ਜਨਮਦਿਨ ਮਨਾ ਰਹੀ ਹੈ। ਆਪਣੀ ਬਾਕਮਾਲ ਐਕਟਿੰਗ ਕਰਕੇ ਮਸ਼ਹੂਰ ਇਸ ਅਦਾਕਾਰਾ ਨੇ ਬੇਸ਼ੱਕ ਗਿਣਤੀ ਦੀਆਂ ਫਿਲਮਾਂ ਕੀਤੀਆਂ ਪਰ ਉਨ੍ਹਾਂ ਨੇ ਆਪਣੇ ਕਿਰਦਾਰ ਰਾਹੀਂ ਹਮੇਸ਼ਾ ਵੱਖਰੀ ਛਾਪ ਛੱਡੀ।ਆਓ ਮਾਰਦੇ ਹਾਂ ਇਕ ਨਜ਼ਰ ਕੁਲਾਰਾਜ ਰੰਧਾਵਾਂ ਦੇ ਕਰੀਅਰ 'ਤੇ ਇਕ ਨਜ਼ਰ –

   ਕੁਲਰਾਜ ਰੰਧਾਵਾ ਬਰਥਡੇ ਸਪੈਸ਼ਲ ਇਮੇਜ਼ 

Punjabi Bollywood Tadka,kulraj randhawa image hd photo wallpaper pics gallery download,ਕੁਲਰਾਜ ਰੰਧਾਵਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਕੁਲਾਰਾਜ ਰੰਧਾਵਾਂ ਦਾ ਜਨਮ 16 ਮਈ 1983 ਨੂੰ ਦੇਹਰਾਦੂਨ, ਉਤਰਾਖੰਡ 'ਚ ਹੋਇਆ । ਕੁਲਰਾਜ ਨੇ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਜੀ. ਟੀ.ਵੀ. ਦੇ ਸ਼ੋਅ 'ਕਰੀਨਾ ਕਰੀਨਾ' ਤੋਂ ਕੀਤੀ। ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਰਾਜ ਨੇ 2006 'ਚ 'ਮੰਨਤ' ਨਾਲ ਪਾਲੀਵੁੱਡ 'ਚ ਡੈਬਿਊ ਕੀਤਾ ਸੀ।

Punjabi Bollywood Tadka,kulraj randhawa image hd photo wallpaper pics gallery download,ਕੁਲਰਾਜ ਰੰਧਾਵਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਇਸ ਤੋਂ ਬਾਅਦ ਕੁਲਰਾਜ 'ਤੇਰਾ ਮੇਰਾ ਕੀ ਰਿਸ਼ਤਾ' ਫਿਲਮ ਵਿਚ ਨਜ਼ਰ ਆਈ ਸੀ। ਸਾਲ 2008 ਵਿਚ ਰਿਲੀਜ਼ ਹੋਈ ਇਸ ਫਿਲਮ ਤੋਂ ਬਾਅਦ ਕੁਲਰਾਜ ਰੰਧਾਵਾ ਨੇ ਪਾਲੀਵੁੱਡ ਤੋਂ ਦੂਰੀ ਬਣਾ ਲਈ। ਕੁਲਰਾਜ ਕਈ ਸਾਲ ਕਿਸੀ ਵੀ ਪੰਜਾਬੀ ਫਿਲਮ 'ਚ ਨਜ਼ਰ ਨਹੀਂ ਆਈ। 

   ਕੁਲਰਾਜ ਰੰਧਾਵਾ ਇਮੇਜ਼ ਗੈਲਰੀ ਡਾਊਨਲੋਡ

Punjabi Bollywood Tadka,kulraj randhawa image hd photo wallpaper pics gallery download,ਕੁਲਰਾਜ ਰੰਧਾਵਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਪਾਲੀਵੁੱਡ ਤੋਂ ਦੂਰੀ ਬਣਾਈ ਰੱਖਣ ਦੇ ਪਿੱਛੇ ਕਾਰਨ ਕੁਲਰਾਜ ਦੀ ਆਪਣੀ ਸੋਚ ਤੇ ਸਮਝ ਹੈ। ਦਰਅਸਲ ਕੁਲਰਾਜ ਫਿਲਮਾਂ ਦੀ ਗਿਣਤੀ ਨੂੰ ਤਰਜੀਹ ਨਹੀਂ ਦਿੰਦੀ। ਉਸ ਅਨੁਸਾਰ ਫਿਲਮਾਂ ਦੀ ਗਿਣਤੀ ਵਧਾਉਣ ਨਾਲੋਂ ਕਿਰਦਾਰ ਦੀ ਪਛਾਣ ਬਣਾਉਣਾ ਜ਼ਿਆਦਾ ਜ਼ਰੂਰੀ ਹੈ ।

Punjabi Bollywood Tadka,kulraj randhawa image hd photo wallpaper pics gallery download,ਕੁਲਰਾਜ ਰੰਧਾਵਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਇਸ ਸਮੇਂ ਦੌਰਾਨ ਕੁਲਾਰਾਜ ਬਾਲੀਵੁੱਡ 'ਚ ਸਰਗਰਮ ਰਹੀ ਉਸ ਨੇ 'ਚਿੰਟੂ ਜੀ', 'ਜਾਨੇ ਭੀ ਦੋ ਯਾਰੋ', 'ਯਮਲਾ ਪਗਲਾ ਦੀਵਾਨਾ', 'ਚਾਰ ਦਿਨ ਕੀ ਚਾਂਦਨੀ' ਵਰਗੀਆਂ ਫਿਲਮਾਂ ਵਿਚ ਨਜ਼ਰ ਆਈ। ਕੁਲਰਾਜ ਨੇ ਸਾਲ 2014 ਵਿਚ ਮੁੜ ਪੰਜਾਬੀ ਫਿਲਮਾਂ 'ਚ ਵਾਪਸੀ ਕੀਤੀ ।

   ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ

Punjabi Bollywood Tadka,kulraj randhawa image hd photo wallpaper pics gallery download,ਕੁਲਰਾਜ ਰੰਧਾਵਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਉਹ ਪੰਜਾਬੀ ਫਿਲਮ 'ਡੱਬਲ ਦੀ ਟੱਰਬਲ' 'ਚ ਨਜ਼ਰ ਆਈ। ਇਸ ਫਿਲਮ ਤੋਂ ਬਾਅਦ ਕੁਲਰਾਜ ਦੀ ਬਹੁ-ਚਰਚਿੱਤ ਫਿਲਮ 'ਨਿੱਧੀ ਸਿੰਘ' ਰਿਲੀਜ਼ ਹੋਈ ਪਰ ਫਿਰ ਕੁਲਰਾਜ ਪੰਜਾਬੀ ਸਿਨੇਮਾ ਤੋਂ ਗਾਇਬ ਹੋ ਗਈ । 

Punjabi Bollywood Tadka,kulraj randhawa image hd photo wallpaper pics gallery download,ਕੁਲਰਾਜ ਰੰਧਾਵਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਆਪਣੇ ਤਿੰਨ ਸਾਲ ਦੇ ਵਕਫੇ ਤੋਂ ਬਾਅਦ ਕੁਲਰਾਜ ਨੇ ਹੁਣ ਬੀਨੂੰ ਢਿਲੋਂ ਦੇ ਨਾਲ 'ਨੌਕਰ ਵਹੁੱਟੀ ਦਾ' ਫਿਲਮ ਕਰਨ ਜਾ ਰਹੀ ਹੈ।ਸਮੀਪ ਕੰਗ ਦੁਆਰਾ ਡਾਇਰੈਕਟ ਕੀਤੀ ਇਹ ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ।

   ਕੁਲਰਾਜ ਰੰਧਾਵਾ ਐਚਡੀ ਇਮੇਜ਼ ਵਾਲਪੇਪਰ

Punjabi Bollywood Tadka,kulraj randhawa image hd photo wallpaper pics gallery download,ਕੁਲਰਾਜ ਰੰਧਾਵਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,kulraj randhawa image hd photo wallpaper pics gallery download,ਕੁਲਰਾਜ ਰੰਧਾਵਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ


Tags: Kulraj RandhawaBirthday SpecialBollywood ActressPollywood Actressਕੁਲਰਾਜ ਰੰਧਾਵਾਪੰਜਾਬੀ ਅਦਾਕਾਰਾCelebrity Birthdays in PunjabiFilm Star Birthdayਫ਼ਿਲਮ ਸਟਾਰ ਜਨਮਦਿਨ

Edited By

Lakhan

Lakhan is News Editor at Jagbani.