FacebookTwitterg+Mail

ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ ਵਤਨ ਪਰਤੇ

kulwinder kally
16 September, 2017 10:15:18 AM

ਜਲੰਧਰ— ਅਜੋਕੇ ਦੌਰ ਦੀ ਚਰਚਿਤ ਦੋਗਾਣਾ ਜੋੜੀ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ ਟੋਰਾਂਟੋ ਵਿਚ ਜਸਵਿੰਦਰ ਖੋਸਾ ਦੀ ਅਗਵਾਈ ਵਿਚ ਕਰਵਾਏ ਜਾਂਦੇ ਪੰਜਾਬੀ ਡੇ ਮੇਲੇ ਵਿਚ ਸਰੋਤਿਆਂ ਦਾ ਦਿਲ ਲੁੱਟਣ ਉਪਰੰਤ ਵਾਪਸ ਪੰਜਾਬ ਪਰਤ ਆਏ ਹਨ। ਕੁਲਵਿੰਦਰ ਕੈਲੀ ਨੇ ਦੱਸਿਆ ਕਿ ਉਹ ਪੰਜਾਬੀਆਂ ਦੀ ਸੇਵਾ 'ਚ ਹਾਜ਼ਰ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਨਵਾਂ ਡਿਊਟ ਟਰੈਕ ਜਲਦੀ ਹੀ ਰਿਲੀਜ਼ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਜਿਵੇਂ ਸਰੋਤਿਆਂ ਨੇ ਪਹਿਲਾਂ ਉਨ੍ਹਾਂ ਨੂੰ ਪਿਆਰ ਦਿੱਤਾ ਹੈ, ਉਵੇਂ ਹੀ ਇਸ ਟਰੈਕ ਨੂੰ ਵੀ ਪਿਆਰ ਬਖਸ਼ਣਗੇ।


Tags: kulwinder kallyPunjabi de MelePunjab ReturnsPunjabi Singerਕੁਲਵਿੰਦਰ ਕੈਲੀਪੰਜਾਬੀ ਡੇ ਮੇਲੇ ਪੰਜਾਬ ਪਰਤ