FacebookTwitterg+Mail

ਸੈਫ ਦੇ ਘਰ ਹੋਇਆ ਕੁਣਾਲ ਖੇਮੂ ਦੇ ਬਰਥਡੇ ਦਾ ਸੈਲੀਬ੍ਰੇਸ਼ਨ

kunal khemu birthday party
25 May, 2019 12:07:38 PM

ਮੁੰਬਈ (ਬਿਊਰੋ) — ਕੁਣਾਲ ਖੇਮੂ ਅੱਜ ਆਪਣਾ 36ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਦੱਸ ਦਈਏ ਕਿ ਕੁਣਾਲ ਖੇਮੂ ਦਾ ਜਨਮਦਿਨ ਸੈਫ ਅਲੀ ਖਾਨ ਦੇ ਘਰ ਮਨਾਇਆ, ਜਿਥੇ ਕਈ ਮਹਿਮਾਨ ਵੀ ਪਹੁੰਚੇ ਸਨ। ਗੰਭੀਰ ਕਿਰਦਾਰਾਂ ਤੋਂ ਇਲਾਵਾ ਕੁਣਾਲ ਖੇਮੂ ਨੇ ਕਈ ਕਾਮੇਡੀ ਫਿਲਮਾਂ 'ਚ ਕੰਮ ਕੀਤਾ।

Punjabi Bollywood Tadka

'ਗੋਲਮਾਲ' ਸੀਰੀਜ਼, 'ਗੋ ਗੋਵਾ ਗੋਨ', 'ਢੋਲ', 'ਜੈ ਵੀਰੂ' ਅਤੇ 'ਗੁੱਡੂ ਕੀ ਗਨ' ਵਰਗੀਆਂ ਕਾਮੇਡੀ ਫਿਲਮਾਂ ਨੇ ਉਸ ਦੇ ਟੈਲੇਂਟ ਨੂੰ ਹੋਰ ਨਿਖਾਰਿਆ।

Punjabi Bollywood Tadka
ਕੁਣਾਲ ਨੂੰ ਉਸ ਸਮੇਂ ਪਛਾਣ ਮਿਲੀ ਸੀ ਜਦੋਂ ਉਸ ਨੇ ਆਮਿਰ ਖਾਨ ਨਾਲ 'ਰਾਜਾ ਹਿੰਦੁਸਤਾਨੀ' 'ਚ ਕੰਮ ਕੀਤਾ ਸੀ।

Punjabi Bollywood Tadka

ਉਸ ਸਮੇਂ ਕੁਣਾਲ ਦੀ ਉਮਰ 13 ਸਾਲ ਸੀ। ਚਾਈਲਡ ਆਰਟਿਸਟ ਦੇ ਤੌਰ 'ਤੇ ਕੁਣਾਲ ਨੇ ਖੂਬ ਨਾਂ ਕਮਾਇਆ ਸੀ।

Punjabi Bollywood Tadka

ਦੱਸਣਯੋਗ ਹੈ ਕਿ ਕੁਣਾਲ ਖੇਮੂ ਆਖਰੀ ਵਾਰ ਫਿਲਮ 'ਕਲੰਕ' 'ਚ ਨਜ਼ਰ ਆਏ ਸਨ। ਕੁਣਾਲ ਨੂੰ ਉਸ ਸਮੇਂ ਪਛਾਣ ਮਿਲੀ ਸੀ, ਜਦੋਂ ਉਸ ਨੇ ਆਮਿਰ ਖਾਨ ਨਾਲ 'ਰਾਜਾ ਹਿੰਦੁਸਤਾਨੀ' 'ਚ ਕੰਮ ਕੀਤਾ ਸੀ। 

Punjabi Bollywood Tadka
ਕੁਣਾਲ ਨੇ ਸਾਲ 1993 'ਚ ਮਹੇਸ਼ ਭੱਟ ਦੀ ਫਿਲਮ 'ਸਰ' ਨਾਲ ਡੈਬਿਊ ਕੀਤਾ ਸੀ।

Punjabi Bollywood Tadka

Punjabi Bollywood Tadka

Punjabi Bollywood Tadka


Tags: Ranbir KapoorAlia BhattPartyKarisma KapoorKareena KapoorSaif Ali KhanSoha Ali KhanKunal Khemu

About The Author

sunita

sunita is content editor at Punjab Kesari