FacebookTwitterg+Mail

ਕੁੰਦਨ ਸ਼ਾਹ ਨੂੰ ਸ਼ਰਧਾਂਜਲੀ ਦੇਣ ਮੈਨੇਜਰ ਪੂਜਾ ਨਾਲ ਪੁੱਜੇ ਸ਼ਾਹਰੁਖ, ਇਹ ਸਿਤਾਰੇ ਵੀ ਆਏ ਨਜ਼ਰ

kundan shah prayer meet shah rukh khan and other stars pay their last respects
11 October, 2017 02:23:51 PM

ਮੁੰਬਈ(ਬਿਊਰੋ)— ਮੰਗਲਵਾਰ ਨੂੰ ਮਸ਼ਹੂਰ ਫਿਲਮ 'ਜਾਨੇ ਭੀ ਦੋ ਯਾਰਾਂ' ਦੇ ਡਾਇਰੈਕਟਰ ਕੁੰਦਨ ਸ਼ਾਹ (69) ਦੀ ਸੇਂਟਾਕਰੂਜ਼ ਵੈਸਟ ਸ੍ਰੀ ਮੰਡਲ 'ਚ ਪ੍ਰਾਥਨਾ ਸਭਾ ਰੱਖੀ ਸੀ, ਜਿਸ 'ਚ ਸ਼ਾਹਰੁਖ ਖਾਨ ਆਪਣੀ ਮੈਨੇਜਰ ਪੂਜਾ ਦਦਲਾਨੀ ਨਾਲ ਪੁੱਜੇ। ਇਸ ਤੋਂ ਇਲਾਵਾ ਉਥੇ ਅਨੁਪਮਾ ਚੋਪੜਾ, ਫਿਲਮ ਮੇਕਰ ਅਜੀਜ ਮਿਰਜਾ, ਅਮੋਲ ਗੁਪਤੇ, ਸੁਧੀਰ ਮਿਸ਼ਰਾ, ਸੁਲਭਾ ਆਰੀਆ, ਕਾਮੇਡੀਅਨ ਸੁਨੀਲ ਪਾਲ ਸਮੇਤ ਬਾਲੀਵੁੱਡ ਦੇ ਸਿਤਾਰੇ ਸ਼ਰਧਾਂਜਲੀ ਦੇਣ ਪੁੱਜੇ।

Punjabi Bollywood Tadka

ਦੱਸ ਦੇਈਏ ਕਿ ਕੁੰਦਨ ਸ਼ਾਹ ਦੀ ਮੌਤ 7 ਅਕਤੂਬਰ ਨੂੰ ਉਨ੍ਹਾਂ ਦੇ ਮੁੰਬਈ ਸਥਿਤ ਘਰ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਉਨ੍ਹਾਂ ਦੀ ਬੇਟੀ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਸੀ।

Punjabi Bollywood Tadka
ਕੁੰਦਨ ਸ਼ਾਹ ਨੇ ਸ਼ਾਹਰੁਖ ਖਾਨ ਤੋਂ ਲੈ ਕੇ ਪ੍ਰੀਟੀ ਜਿੰਟਾਂ ਤੱਕ ਕਈ ਵੱਡੇ ਸਟਾਰਸ ਨਾਲ ਕੰਮ ਕੀਤਾ ਹੈ। ਫਿਲਮਾਂ ਤੋਂ ਇਲਾਵਾ ਕੁੰਦਨ ਸ਼ਾਹ ਨੇ ਨੁਕੱੜ ਅਤੇ ਹੋਰ ਕਈ ਟੀ. ਵੀ ਸੀਰੀਜ਼ ਨੂੰ ਵੀ ਡਾਇਰੈਕਟ ਕਰ ਚੁੱਕੇ ਸਨ।

Punjabi Bollywood Tadka

ਸਾਲ 1983 ਵਿਚ ਉਨ੍ਹਾਂ ਨੇ ਬਤੌਰ ਨਿਰਦੇਸ਼ਕ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kundan ShahShah Rukh KhanPrayer MeetJaane Bhi Do Yaaro