FacebookTwitterg+Mail

ਕਾਇਲੀ ਦੇ 'ਹੌਟ ਫੋਟੋਸ਼ੂਟ' 'ਤੇ ਲੱਟੂ ਹੋਏ ਫੈਨਜ਼ ਦੇ ਦਿਲ

kylie jenner
17 January, 2019 12:27:14 PM

ਮੁੰਬਈ (ਬਿਊਰੋ)— ਕਿਮ ਕਰਦਾਸ਼ੀਆਂ ਦੀ ਛੋਟੀ ਭੈਣ ਕਾਇਲੀ ਜੇਨਰ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਸੁਰਖੀਆਂ ਦਾ ਕਾਰਨ ਕਾਇਲੀ ਦਾ ਫੋਟੋਸ਼ੂਟ ਹੈ। ਜੀ ਹਾਂ, ਹਾਲ ਹੀ 'ਚ ਕਾਇਲੀ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਦੱਸ ਦਈਏ ਕਿ 21 ਸਾਲਾਂ ਦੀ ਕਾਇਲੀ ਨੇ ਇਸ ਫੋਟੋਸ਼ੂਟ ਲਈ ਗੁਲਾਬੀ ਰੰਗ ਦਾ ਫੈਦਰ ਪਾਇਆ ਹੋਇਆ ਹੈ, ਜਿਸ 'ਚ ਉਹ ਹੌਟ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਆਪਣੇ ਬਿਊਟੀ ਐਂਪਾਇਰ ਦੀ 900 ਮਿਲੀਅਨ ਡਾਲਰ ਦੀ ਮਾਲਕਣ ਕਾਇਲੀ ਨੇ ਇਹ ਫੋਟੋਸ਼ੂਟ ਆਪਣੇ ਕਾਸਮੈਟਿਕ ਪ੍ਰੋਡਕਟਸ ਨੂੰ ਪ੍ਰਮੋਟ ਕਰਨ ਲਈ ਕਰਵਾਇਆ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਆਪਣੇ 124 ਮਿਲੀਅਨ ਫੈਨਜ਼ ਲਈ ਕਾਇਲੀ ਨੇ ਲਿਖਿਆ ਅਜਿਹਾ ਲੱਗ ਰਿਹਾ ਹੈ ਜਿਵੇਂ ਉਸ ਨੇ ਪਿੰਕ ਸ਼ਤੁਰਮੁਰਗ ਦੇ ਖੰਭ ਪਾਏ ਹੋਏ ਹਨ।

Punjabi Bollywood Tadka
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਇਲੀ ਕਈ ਵਾਰ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ, ਜਿਸ ਦੀਆਂ ਤਸਵੀਰਾਂ ਉਹ ਅਕਸਰ ਹੀ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। 

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kylie Jenner Photoshoot Pink Dress Instagram Hollywood Celebrity

Edited By

Sunita

Sunita is News Editor at Jagbani.