FacebookTwitterg+Mail

'ਹੌਟ ਲੁੱਕ' 'ਚ ਕਾਇਲੀ ਨੇ ਦਿੱਤੇ ਪੋਜ਼, ਫੈਨਜ਼ ਕੀਤੇ ਮਦਹੋਸ਼

kylie jenner
06 February, 2019 10:44:40 AM

ਲਾਂਸ ਏਜਲਸ (ਬਿਊਰੋ) — ਰਿਐਲਿਟੀ ਸਟਾਰ ਕਿਮ ਕਰਦਾਸ਼ੀਆਂ ਦੀ ਛੋਟੀ ਭੈਣ ਕਾਇਲੀ ਜੇਨਰ ਹਮੇਸ਼ਾ ਹੀ ਆਪਣੀ ਹੌਟ ਤੇ ਖੂਬਸੂਰਤ ਲੁੱਕ ਨੂੰ ਲੈ ਕੇ ਲਾਈਮਲਾਈਟ ਰਹਿੰਦੀ ਹੈ। ਹਾਲ ਹੀ 'ਚ ਕਾਇਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਦਰਅਸਲ ਇਹ ਤਸਵੀਰਾਂ ਉਸ ਦੇ ਫੋਟੋਸ਼ੂਟ ਦੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਦੱਸ ਦਈਏ ਕਿ 21 ਸਾਲਾਂ ਦੀ ਕਾਇਲੀ ਨੇ ਇਸ ਫੋਟੋਸ਼ੂਟ ਲਈ ਕਲਰਫੁੱਲ ਆਊਟਫਿੱਟ ਪਾਈ ਹੋਈ ਹੈ, ਜਿਸ 'ਚ ਉਹ ਹੌਟ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਆਪਣੇ ਬਿਊਟੀ ਐਂਪਾਇਰ ਦੀ 900 ਮਿਲੀਅਨ ਡਾਲਰ ਦੀ ਮਾਲਕਣ ਕਾਇਲੀ ਨੇ ਇਹ ਫੋਟੋਸ਼ੂਟ ਆਪਣੇ ਕਾਸਮੈਟਿਕ ਪ੍ਰੋਡਕਟਸ ਨੂੰ ਪ੍ਰਮੋਟ ਕਰਨ ਲਈ ਕਰਵਾਇਆ ਹੈ।

Punjabi Bollywood Tadka
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਇਲੀ ਕਈ ਵਾਰ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ, ਜਿਸ ਦੀਆਂ ਤਸਵੀਰਾਂ ਉਹ ਅਕਸਰ ਹੀ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। 

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kylie Jenner Photoshoot Black Dress Instagram Hollywood Celebrity

Edited By

Sunita

Sunita is News Editor at Jagbani.