FacebookTwitterg+Mail

Luxury Yacht ਦੀਆਂ ਸ਼ੌਂਕੀਨ ਹਨ ਇਹ ਸੁੰਦਰੀਆਂ, ਬਿਕਨੀ 'ਚ ਕਰਵਾਇਆ ਹੌਟ ਫੋਟੋਸ਼ੂਟ

    1/17
09 May, 2017 08:32:36 PM
ਮੁੰਬਈ— ਇਨ੍ਹੀ ਦਿਨੀਂ ਸੋਸ਼ਲ ਮੀਡੀਆ 'ਤੇ ਸੈਲੀਬ੍ਰਿਟੀਜ਼ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਕਈ ਹਾਲੀਵੁੱਡ ਸੈਲੀਬ੍ਰਿਟੀਜ਼ ਨੇ ਸੁਮੰਦਰ 'ਚ ਕਿਸ਼ਤੀ 'ਤੇ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਸੈਲੀਬ੍ਰਿਟੀਜ਼ ਨੇ ਕੁਝ ਤਸਵੀਰਾਂ ਵੀ ਕਲਿੱਕ ਕਰਵਾਈਆਂ ਹਨ। ਸੋਸ਼ਲ ਮੀਡੀਆ 'ਤੇ ਸੈਲੀਬ੍ਰਿਟੀਜ਼ 'ਚ ਮਹਿੰਗੀ ਸੁਮੰਦਰੀ ਕਿਸ਼ਤੀ 'ਤੇ ਤਸਵੀਰਾਂ ਕਲਿੱਕ ਕਰਵਾਉਣ ਦਾ ਫੈਸ਼ਨ ਨਜ਼ਰ ਆ ਰਿਹਾ ਹੈ। ਰਿਐਲਿਟੀ ਟੀ. ਵੀ. ਸਟਾਰ ਕਾਇਲੀ ਜੇਨਰ ਤੋਂ ਲੈ ਕੇ ਬ੍ਰਿਟਨੀ ਸਪੀਯਰਸ ਤੱਕ, ਕਈ ਸਟਾਰਸ ਸੁਮੰਦਰੀ ਕਿਸ਼ਤੀ ਦੀ ਸਵਾਰੀ ਕਰਨਾ ਪਸੰਦ ਕਰਦੇ ਹਨ। ਸੁਮੰਦਰੀ ਪਾਣੀ ਦੇ ਨਾਲ-ਨਾਲ ਸਿਤਾਰਿਆਂ ਨੂੰ ਧੁੱਪ ਅਤੇ ਖੁੱਲੀ ਹਵਾ 'ਚ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ, ਜੋ ਉਨ੍ਹਾਂ ਨੂੰ ਕਾਫੀ ਪਸੰਦ ਹੈ।

Tags: Kylie JennerLuxury YachtHot PhotoshootKim KardashianKendall Jennerਕਾਇਲੀ ਜੇਨਰ ਸੁਮੰਦਰੀ ਕਿਸ਼ਤੀ