ਲਾਂਸ ਏਜਿਲਸ— ਰਿਐਲਿਟੀ ਸਟਾਰ ਅਤੇ ਮਾਡਲ ਕਾਇਲੀ ਜੇਨਰ ਦੇ ਬੋਲਡ ਲੁਕ ਦੀਆਂ ਤਾਜੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਕਾਇਲੀ ਦਆਂ ਅਜਿਹੀਆਂ ਤਸਵੀਰਾਂ ਉਸ ਦੇ ਫੈਨਜ਼ ਨੇ ਸ਼ਾਇਦ ਪਹਿਲਾ ਨਹੀਂ ਦੇਖੀਆਂ ਹੋਣਗੀਆਂ। ਉਸ ਦੇ ਸ਼ੂਟ ਦੀਆਂ ਤਸਵੀਰਾਂ ਸੋਸ਼ਲ ਸਾਈਟਸ 'ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ।
ਕੁਝ ਦਿਨ ਪਹਿਲਾ ਹੀ ਕਾਇਲੀ ਸਾਬਕਾ ਪ੍ਰੇਮੀ ਟਾਇਗਾ ਨਾਲ ਸੈਕਸ ਟੇਪ ਨੂੰ ਲੈ ਕੇ ਚਰਚਾ 'ਚ ਆਈ ਸੀ। ਕਾਇਲੀ ਹਮੇਸ਼ਾ ਆਪਣੇ ਬੋਲਡ ਅਵਤਾਰ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
ਅੱਜ-ਕੱਲ ਕਾਇਲੀ ਆਪਣੀਆਂ ਇੰਨਾਂ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ 'ਚ ਹੈ।