FacebookTwitterg+Mail

Pics : ਅਮਰੀਕਾ ਦੀ ਟੀ. ਵੀ. ਸਟਾਰ ਨੇ ਤੋੜੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ

kylie jenner
02 July, 2017 11:19:55 AM

ਲਾਂਸ ਏਜਿਲਸ— ਰਿਐਲਿਟੀ ਸਟਾਰ ਅਤੇ ਮਾਡਲ ਕਾਇਲੀ ਜੇਨਰ ਦੇ ਬੋਲਡ ਲੁਕ ਦੀਆਂ ਤਾਜੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Punjabi Bollywood Tadka
ਕਾਇਲੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਉਸ ਦੇ ਫੈਨਜ਼ ਨੇ ਸ਼ਾਇਦ ਪਹਿਲਾ ਨਹੀਂ ਦੇਖੀਆਂ ਹੋਣਗੀਆਂ । ਉਸ ਦੇ ਸ਼ੂਟ ਦੀਆਂ ਤਸਵੀਰਾਂ ਸੋਸ਼ਲ ਸਾਈਟਸ 'ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਇਸ ਮਾਡਲ ਦਾ ਬੇਹੱਦ ਬੋਲਡ ਅਵਤਾਰ ਨਜ਼ਰ ਆ ਰਿਹਾ ਹੈ। 

Punjabi Bollywood Tadka
ਕੁਝ ਦਿਨ ਪਹਿਲਾ ਹੀ ਕਾਇਲੀ ਸਾਬਕਾ ਪ੍ਰੇਮੀ ਟਾਇਗਾ ਨਾਲ ਸੈਕਸ ਟੇਪ ਨੂੰ ਲੈ ਕੇ ਚਰਚਾ 'ਚ ਆਈ ਸੀ । ਕਾਇਲੀ ਹਮੇਸ਼ਾ ਆਪਣੇ ਬੋਲਡ ਅਵਤਾਰ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

Punjabi Bollywood Tadka
ਅੱਜ-ਕੱਲ ਕਾਇਲੀ ਆਪਣੀਆਂ ਇੰਨਾਂ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ 'ਚ ਹੈ।

Punjabi Bollywood Tadka


Tags: Hollywood Celebrity Kylie Jenner Bold pictures Instagram Bikni Picture ਕਾਇਲੀ ਜੇਨਰ ਅਮਰੀਕਾ ਦੀ ਟੀ ਵੀ ਸਟਾਰ