FacebookTwitterg+Mail

Pics : ਕਿਮ ਦੀ ਭੈਣ ਕਾਇਲੀ ਜੇਨਰ ਨੇ ਇੰਸਟਾਗ੍ਰਾਮ 'ਤੇ ਮੁੜ ਬਿਖੇਰੇ ਹੋਟਨੈੱਸ ਦੇ ਜਲਵੇ

kylie jenner
08 July, 2017 02:07:18 PM

ਲਾਂਸ ਏਜਿਲਸ— ਰਿਐਲਿਟੀ ਸਟਾਰ ਅਤੇ ਮਾਡਲ ਕਾਇਲੀ ਜੇਨਰ ਇਨ੍ਹੀਂ ਦਿਨੀਂ ਇਕ ਵਾਰ ਫਿਰ ਤੋਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਹਾਲ ਹੀ ਇਸ ਅਭਿਨੇਤਰੀ ਦੀਆਂ ਇੰਸਟਾਗ੍ਰਾਮ 'ਤੇ ਤਾਜੀਆ ਤਸਵੀਰਾਂ ਸ਼ੇਅਰ ਕੀਤੀਆਂ ਹਨ

Punjabi Bollywood Tadka

ਜਿਨ੍ਹਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਅਭਿਨੇਤਰੀ ਦਾ ਤਸਵੀਰਾਂ ਵਿੱਚ ਬੋਲਡ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। 

Punjabi Bollywood Tadka


ਬੀਤੇ ਦਿਨੀਂ ਇਹ ਅਭਿਨੇਤਰੀ ਕਾਇਲੀ ਆਪਣੇ ਸਾਬਕਾ ਪ੍ਰੇਮੀ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ।

Punjabi Bollywood Tadka

ਕਾਇਲੀ ਹਮੇਸ਼ਾ ਬੋਲਡ ਅਵਤਾਰ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ।

Punjabi Bollywood Tadka

ਇਸ ਤੋਂ ਇਲਾਵਾ ਬੀਤੇ ਦਿਨੀਂ ਆਪਣੀ ਅਜਿਹੀਆਂ ਤਸਵੀਰਾਂ ਕਰਕੇ ਸੁਰਖੀਆਂ ਦਾ ਹਿੱਸਾ ਬਣੀ ਹੋਈ ਸੀ।

Punjabi Bollywood Tadka


Tags: HollywooCelebrity Kylie Jenner Bold pictures Instagram Bikni Picture ਕਾਇਲੀ ਜੇਨਰ ਅਮਰੀਕਾ ਦੀ ਟੀ ਵੀ ਸਟਾਰ