FacebookTwitterg+Mail

PICS : ਨੈੱਟ ਦੀ ਡਰੈੱਸ ਪਹਿਨ ਕਾਇਲੀ ਨੇ ਦਿੱਤੇ ਬੋਲਡ ਪੋਜ਼, ਜਿਸ ਨੂੰ ਦੇਖ ਤੁਸੀਂ ਵੀ ਹੋ ਜਾਓਗੇ ਮਦਹੋਸ਼

kylie jenner
24 July, 2018 04:07:20 PM

ਲੰਡਨ (ਬਿਊਰੋ)— ਅਮਰੀਕਾ ਦੀ ਟੀ. ਵੀ. ਸੈਂਸੇਸ਼ਨ ਕਾਇਲੀ ਜੇਨਰ ਅਕਸਰ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਕਾਇਲੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਹੀ ਹੌਟ ਅੰਦਾਜ਼ 'ਚ ਦਿਖਾਈ ਦੇ ਰਹੀ ਹੈ।

Punjabi Bollywood Tadka

ਇਨ੍ਹਾਂ 'ਚੋਂ ਕੁਝ ਤਸਵੀਰਾਂ ਉਨ੍ਹਾਂ ਨੇ ਬਰਾਊਨ ਕਲਰ ਦੀ ਲੈਪਰਡ ਡਰੈੱਸ ਪਹਿਨੀ ਹੋਈ ਹੈ।

Punjabi Bollywood Tadka

ਕੁਝ ਤਸਵੀਰਾਂ 'ਚ ਕਾਇਲੀ ਨੈੱਟ ਦੀ ਡਰੈੱਸ 'ਚ ਲਿਪਟੀ ਹੋਈ ਹੈ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਫਿੱਗਰ ਬੇਹੱਦ ਹੌਟ ਲੱਗ ਰਹੀ ਹੈ।

Punjabi Bollywood Tadka

ਦੱਸ ਦੇਈਏ ਕਿ 19 ਸਾਲਾ ਕਾਇਲੀ ਦੀ ਸਾਲਾਨਾ ਕਮਾਈ 41 ਮਿਲੀਅਨ ਡਾਲਰ ਦੱਸੀ ਜਾਂਦੀ ਹੈ।

Punjabi Bollywood Tadka

ਕੁਝ ਦਿਨਾਂ ਪਹਿਲਾਂ ਕਾਇਲੀ ਆਪਣੇ ਸਾਬਕਾ ਪ੍ਰੇਮੀ ਟਾਇਗਾ ਨਾਲ ਸੈਕਸ ਟੇਪ ਨੂੰ ਲੈ ਕੇ ਚਰਚਾ 'ਚ ਆਈ ਸੀ।

Punjabi Bollywood Tadka

ਬੇਹੱਦ ਬੋਲਡ ਦਿਖਣ ਵਾਲੀ ਟੀ. ਵੀ. ਕਲਾਕਾਰ ਕਾਇਲੀ ਜੇਨਰ ਨੂੰ ਮਸ਼ਹੂਰ ਫੋਰਬਸ ਨੇ ਦੁਨੀਆ ਦੀ 100 ਸਭ ਤੋਂ ਅਮੀਰ ਸ਼ਖਸੀਅਤਾਂ 'ਚ ਸ਼ਾਮਲ ਕੀਤਾ ਹੈ।

Punjabi Bollywood Tadka

ਹਾਲ ਹੀ 'ਚ ਕਾਇਲੀ ਜੇਨਰ ਨੇ ਜੀ. ਕਿਊ. ਮੈਗਜ਼ੀਨ ਲਈ ਫੋਟੋਸ਼ੂਟ ਕਰਾਇਆ ਸੀ, ਜਿਸ ਨਾਲ ਉਹ ਕਾਫੀ ਚਰਚਾ 'ਚ ਰਹੀ ਸੀ।


Tags: Kylie JennerInstagramBold LookTransparent DressLeopard Print Hollywood Celebrity

Edited By

Chanda Verma

Chanda Verma is News Editor at Jagbani.