FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਕਾਇਲੀ ਦਾ 'ਕਾਤਿਲਾਨਾ ਅੰਦਾਜ਼'

kylie jenner viral pictures
06 May, 2019 10:02:24 AM

ਲਾਂਸ ਏਜਲਸ (ਬਿਊਰੋ) : ਅਮਰੀਕਨ ਸਟਾਰ ਕਾਇਲੀ ਜੇਨਰ ਖੂਬਸੂਰਤੀ ਦੇ ਮਾਮਲੇ 'ਚ ਟਰੈਂਡਸੈਟਰ ਹੈ। ਆਏ ਦਿਨ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀਂ ਕਾਇਲੀ ਨੇ ਆਪਣੀ ਪ੍ਰੈਗਨੈਂਸੀ ਸਬੰਧੀ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ।

Punjabi Bollywood Tadka

ਇਸ ਤੋਂ ਬਾਅਦ ਹੁਣ ਫਿਰ ਉਸ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ।

Punjabi Bollywood Tadka

ਕਾਇਲੀ ਦੇ ਫੈਨਜ਼ ਉਸ ਦੀਆਂ ਤਸਵੀਰਾਂ ਕਾਫੀ ਪਸੰਦ ਕਰ ਰਹੇ ਹਨ।

Punjabi Bollywood Tadka
ਦੱਸ ਦੇਈਏ ਕਾਇਲੀ ਦੁਨੀਆ ਦੀ ਸਭ ਤੋਂ ਨੌਜਵਾਨ 21 ਸਾਲਾ ਅਰਬਪਤੀ ਹੈ।

Punjabi Bollywood Tadka

ਕਾਇਲੀ ਕਾਸਮੈਟਿਕਸ ਦੀ ਸੰਸਥਾਪਕ ਹੈ। ਤਿੰਨ ਸਾਲਾਂ ਦੇ ਕਾਰੋਬਾਰ 'ਚ ਉਸ ਨੇ ਪਿਛਲੇ ਸਾਲ 36 ਕਰੋੜ ਦੇ ਬਿਊਟੀ ਪ੍ਰੋਡਕਟਸ ਦੀ ਸੇਲ ਕੀਤੀ।

Punjabi Bollywood Tadka

ਕਾਇਲੀ ਤੇ ਉਸ ਦਾ ਪ੍ਰੇਮੀ ਟ੍ਰੈਵਿਸ ਸਕਾਟ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka
 


Tags: Kylie JennerInstagramPhotoshootViralTravis ScottHollywood Celebrity

Edited By

Sunita

Sunita is News Editor at Jagbani.