FacebookTwitterg+Mail

ਲੇਡੀ ਗਾਗਾ ਦੇ ਇਸ ਅੰਦਾਜ਼ ਨੇ ਲੋਕਾਂ ਨੂੰ ਕੀਤਾ ਹੈਰਾਨ, ਤਸਵੀਰਾਂ ਵਾਇਰਲ

lady gaga
10 January, 2019 10:38:41 AM

ਲਾਂਸ ਏਜਲਸ (ਬਿਊਰੋ) : ਹਾਲੀਵੁੱਡ ਅਦਾਕਾਰਾ ਤੇ ਗਾਇਕਾ ਲੇਡੀ ਗਾਗਾ ਹਾਲ ਹੀ 'ਚ ਨਿਊਯਾਰਕ ਦੇ ਸਮਾਗਮ ਦੌਰਾਨ ਕਾਲੇ ਗਾਊਨ 'ਚ ਨਜ਼ਰ ਆਈ। ਇਸ ਦੌਰਾਨ ਡੀਪ ਨੈਕ ਤੇ ਥਾਈ ਸਪਲਿਟ ਗਾਊਨ 'ਚ ਲੇਡੀ ਗਾਗਾ ਕਾਫੀ ਖੂਬਸੂਰਤ ਤੇ ਹੌਟ ਲੱਗ ਰਹੀ ਸੀ।

Punjabi Bollywood Tadka

ਇਸ ਮੌਕੇ ਲੇਡੀ ਗਾਗਾ ਨੇ ਕਾਲੇ ਫਰ ਵਾਲੀ ਜੈਕੇਟ ਵੀ ਚੁੱਕੀ ਹੋਈ ਸੀ, ਜੋ ਕਿਸੇ ਜੰਗਲੀ ਜਾਨਵਰ ਦਾ ਭੁਲੇਖਾ ਪਾ ਰਹੀ ਸੀ।

Punjabi Bollywood Tadka

ਇਸ ਦੌਰਾਨ ਲੇਡੀ ਗਾਗਾ ਨੇ ਕਾਫੀ ਪੋਜ਼ ਦਿੱਤੇ ਸਨ, ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਲੇਡੀ ਗਾਗਾ ਕਈ ਵਾਰ ਆਪਣੀਆਂ ਹੌਟ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka

ਰੈੱਡ ਕਾਰਪੇਟ 'ਤੇ ਹਮੇਸ਼ਾ ਹੀ ਲੇਡੀ ਗਾਗਾ ਖਿੱਚ ਦਾ ਕੇਂਦਰ ਬਣੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Lady Gaga National Board of Review Awards Cipriani 42nd Street New York City Top Honors

Edited By

Sunita

Sunita is News Editor at Jagbani.