FacebookTwitterg+Mail

Haww ਸਨਬਾਥ ਲੈਣ ਲਈ ਲੇਡੀ ਗਾਗਾ ਨੇ ਲਾਹ ਦਿੱਤੀ ਸ਼ਰਮ, ਹੋ ਗਈ ਨਿਊਡ

lady gaga
25 September, 2017 02:03:06 PM

ਲੰਡਨ— ਅਮਰੀਕਨ ਸਿੰਗਰ ਲੇਡੀ ਗਾਗਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਆਪਣੇ ਦੋਸਤਾਂ ਨਾਲ ਸਨਬਾਥ ਲੈਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਪੂਰੀ ਨਿਊਡ ਹੈ ਅਤੇ ਉਨ੍ਹਾਂ ਨੇ ਸਿਰਫ ਬਲੈਕ ਗਾਗਲਜ਼ ਪਹਿਨੇ ਹੋਏ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਸਨਬਾਥ ਲੈਣ ਲਈ ਲੇਡੀ ਗਾਗਾ ਨੇ ਸਾਰੇ ਕੱਪੜੇ ਉਤਾਰ ਦਿੱਤੇ ਹਨ। ਲੇਡੀ ਗਾਗਾ ਉਂਝ ਵੀ ਆਪਣੀ ਹੌਟ ਅਦਾਵਾਂ ਲਈ ਜਾਣੀ ਜਾਂਦੀ ਹੈ। ਜਾਣਕਾਰੀ ਮੁਤਾਬਕ ਗਾਗਾ ਨੇ ਪੌਪ ਜਗਤ 'ਚ ਬੇਹੱਦ ਘੱਟ ਉਮਰ 'ਚ ਸਫਲਤਾ ਹਾਸਿਲ ਕਰ ਲਈ ਸੀ।

Punjabi Bollywood Tadka

ਹੁਣ ਉਹ 31 ਸਾਲ ਦੀ ਹੋ ਗਈ ਹੈ। ਅਮਰੀਕਾ ਤੋਂ ਸੰਬੰਧ ਰੱਖਣ ਵਾਲੀ ਲੇਡੀ ਗਾਗਾ ਨੇ ਉਨ੍ਹਾਂ ਦੇ ਦੇਸ਼ ਸਮੇਤ ਦੁਨੀਆਭਰ 'ਚ ਪ੍ਰਸ਼ੰਸਕ ਹਨ। 

Punjabi Bollywood Tadka


Tags: Lady gagaSunbathHollywood celebrityPop singerNide picsਲੇਡੀ ਗਾਗਾਨਿਊਡ ਤਸਵੀਰਾਂ